Truck Drivers ਟਰੱਕ ਡਰਾਈਵਰ

Truck Drivers ਟਰੱਕ ਡਰਾਈਵਰ Page For Those, who drive big rigs

Hi,I'd really appreciate it if you would share or donate to this GoFundMe.*Ranjeet Singh Benipal*Appeal for Donations to...
11/05/2023

Hi,

I'd really appreciate it if you would share or donate to this GoFundMe.

*Ranjeet Singh Benipal*

Appeal for Donations to Support Ranjeet Benipal's Family After Tragic Semi Truck Accident in Boone County, Near Lebanon, Indiana State Road 32 on 10…

Read more here https://gofund.me/6da96213

Forward this message to your contacts to help this campaign reach its goal!

Appeal for Donations to Support Ranjeet Benipal's Family After Tragic Semi Truck Accident in Bo… Gurinder Hundal needs your support for Ranjeet Singh Benipal

05/04/2023
12/18/2021

ਜੇ ਟਰੱਕ ਡਰਾਈਵਰ ਤੋਂ ਐਕਸੀਡੈਟ ਹੋ ਜੇ 110 ਦੀ ਸਾਲ ਸਜ਼ਾ 😡 ਜੇ ਕੋਈ ਕਾਰ ਵਾਲਾ ਸ਼ਰਾਬ ਪੀ ਕੇ 10 ਮਾਰ ਦੇ 4 ਸਾਲ ਦੀ ਸਜ਼ਾ 2% ਵਾਲਿਉ ਜਾਗੋ ਸਾਡੇ ਨਾਲ ਵੀ ਹੋ ਸਕਦੀ ਅਸੀਂ ਤਾ ਕਨੇਡਾ ਚ ਹੇ ਹੀ ਡਰਾਈਵਰ ਖੜ ਜੋ ਡਰਾਈਵਰ ਭਰਾ ਦੇ ਹੱਕ ਚ 🙏🙏ਕਰ ਦੋ ਦੱਬ ਸ਼ੇਅਰ

You can confuse people in two ways:  First with this Hair,  And secondly .... See more
10/29/2021

You can confuse people in two ways:
First with this Hair,
And secondly .... See more

10/24/2021

ਕਰੋ ਟੈਗ ਉਸ ਨੂੰ ਜਿਹੜਾ ਪੰਦਰਾਂ-ਵੀਹ ਹਜ਼ਾਰ ਡਾਲਰ ਛਾਪਦਾ....

ਕੈਨੇਡਾ ਵਿੱਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੌਣਾ ਕੈਨੇਡਾ ਵਿੱਚ ਅਗਲੀਆਂ ਫੈਡਰਲ ਚੌਣਾ ਦਾ ਐਲਾਨ ਹੋ ਗਿਆ ਹੈ , 20 ਸਿਤੰਬਰ ਨੂੰ ਵੋਟਾਂ ਪੈਣਗੀ...
08/15/2021

ਕੈਨੇਡਾ ਵਿੱਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੌਣਾ

ਕੈਨੇਡਾ ਵਿੱਚ ਅਗਲੀਆਂ ਫੈਡਰਲ ਚੌਣਾ ਦਾ ਐਲਾਨ ਹੋ ਗਿਆ ਹੈ , 20 ਸਿਤੰਬਰ ਨੂੰ ਵੋਟਾਂ ਪੈਣਗੀਆਂ । ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ਚ 155 ਮੈਂਬਰਾ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ । ਇਸ ਸਮੇਂ ਕੰਜਰਵੇਟਿਵ ਕੋਲ 119, ਬਲਾਕ ਕਿਉਬਕ ਕੋਲ 32 ,ਐਨਡੀਪੀ ਕੋਲ 24 ,ਗ੍ਰੀਨ ਪਾਰਟੀ ਕੋਲ ਦੋ ਅਤੇ ਚਾਰ ਆਜਾਦ ਮੈਂਬਰ ਸਨ । ਮੌਜੂਦਾ ਪਾਰਲੀਮੈਂਟ ਦੀ ਮਿਆਦ ਅਕਤੂਬਰ 2023 ਤੱਕ ਸੀ ਪਰ ਜਸਟਿਨ ਟਰੂਡੋ ਵੱਲੌ ਇਸ ਨੂੰ ਸਮੇਂ ਤੋ ਦੋ ਸਾਲ ਪਹਿਲਾਂ ਭੰਗ ਕਰ ਦਿੱਤਾ ਗਿਆ ਹੈ।

ਹੁਣ ਵੱਖ-ਵੱਖ ਪੋਲ ਸਰਵੇਖਣਾ ਦੀ ਗੱਲ ਕਰੀਏ ਤਾਂ ਟਰੂਡੋ ਫਿਰ ਅੱਗੇ ਨਜਰ ਆ ਰਹੇ ਹਨ ਪਰ ਸਪੱਸ਼ਟ ਬਹੁਮਤ ਮਿਲੇਗਾ ਜਾ ਨਹੀ ਇਹ ਕਹਿਣਾ ਮੁਸ਼ਕਲ ਹੋਵੇਗਾ । ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਕੈਨੇਡਾ ਦੀਆਂ ਫੈਡਰਲ ਚੋਣਾ ਲਈ ਪੰਜਾਬ ਵਿੱਚ ਵੀ ਦਿਲਚਸਪੀ ਵੇਖਣ ਨੂੰ ਮਿਲੇਗੀ ਅਤੇ ਜਸਟਿਨ ਟਰੂਡੋ ਦੀ ਜਿੱਤ ਲਈ ਲੋਕ ਅਰਦਾਸਾਂ ਅਤੇ ਅਖੰਡਪਾਠ ਕਰਦੇ ਨਜਰ ਆਉਣਗੇ । ਜਗਮੀਤ ਸਿੰਘ ਦੀ ਐਨਡੀਪੀ ਅੱਗੇ ਨਾਲੋ ਬੇਹਤਰ ਪ੍ਰਦਰਸ਼ਨ ਕਰ ਸਕਦੀ ਹੈ ਦੂਜੇ ਪਾਸੇ ਕੋਵਿਡ ਦੀ ਚੌਥੀ ਲਹਿਰ ਵਿੱਚ ਇਹ ਚੌਣਾ ਕਰਵਾਉਣ ਦੇ ਫੈਸਲੇ ਨੂੰ ਲੋਕ ਕਿਸ ਤਰਾਂ ਲੈਣਗੇ ਹਾਲੇ ਕਹਿਣਾ ਮੁਸ਼ਕਲ ਹੈ ...!!

ਕੁਲਤਰਨ ਸਿੰਘ ਪਧਿਆਣਾ

08/03/2021

07/10/2021

My name is Karanbir Singh. I am making this page to help support one of my very close friend… Gurpreet Singh needs your support for Victim of Major Car Crash

112.5 ਕਿਲੋ ਕੋਕੀਨ ਨਾਲ ਕੈਨੇਡਾ-ਅਮਰੀਕਾ ਬਾਰਡਰ ਤੋ 24 ਸਾਲਾਂ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰਫੋਰਟ ਏਰੀ, ੳਨਟਾਰੀਉ: ਨਾਰਥ ਓਨਟਾਰੀਓ ਵਿਖ...
07/09/2021

112.5 ਕਿਲੋ ਕੋਕੀਨ ਨਾਲ ਕੈਨੇਡਾ-ਅਮਰੀਕਾ ਬਾਰਡਰ ਤੋ 24 ਸਾਲਾਂ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰ

ਫੋਰਟ ਏਰੀ, ੳਨਟਾਰੀਉ: ਨਾਰਥ ਓਨਟਾਰੀਓ ਵਿਖੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਓਨਟਾਰੀਓ ਦੇ ਫੋਰਟ ਏਰੀ ਕੈਨੇਡੀਅਨ ਬਾਰਡਰ ਤੋਂ 112.5 ਕਿਲੋ ਕੋਕੀਨ ਫੜੀ ਹੈ।

15 ਜੂਨ, 2021 ਨੂੰ, ਇੱਕ ਕਮਰਸ਼ੀਅਲ ਟਰੱਕ ਜੋਕਿ ਕਿਉਬਕ ਵਾਸੀ 24 ਸਾਲਾਂ ਪ੍ਰਦੀਪ ਸਿੰਘ ਚਲਾ ਰਿਹਾ ਸੀ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ, ਡਰਾਈਵਰ ਨੂੰ ਜਦੋਂ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਤਾ ਇਹ ਬਰਾਮਦਗੀ ਹੋਈ ਹੈ। ਕੋਕੀਨ ਡਫਲ ਬੈਗਾਂ ਦੇ ਅੰਦਰ ਸਟੋਰ ਕੀਤੀ ਹੋਈ ਸੀ, ਜਿਸਦਾ ਬਾਜ਼ਾਰ ਮੁੱਲ 14 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ।

ਆਰਸੀਐਮਪੀ ਵੱਲੋ 24 ਸਾਲਾਂ ਪ੍ਰਦੀਪ ਸਿੰਘ ਲਾਸੈਲ ਕਿਉਬਕ (Lasalle, Quebec) ਵਾਸੀ ਨੂੰ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਤਹਿਤ ਚਾਰਜ ਕੀਤਾ ਗਿਆ ਹੈ। ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਕੈਨੇਡਿਅਨ ਅਧਿਕਾਰੀ ਪਿਛਲੇ ਕੁੱਝ ਅਰਸੇ ਤੋਂ ਲਗਾਤਾਰ ਨਸ਼ਿਆ ਦੀਆਂ ਬਰਾਮਦਗੀਆਂ ਕਰ ਰਹੇ ਹਨ ਅਤੇ ਲਗਾਤਾਰ ਵੱਡੀ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ ਹੋ ਰਹੇ ਹਨ ।
ਕੁਲਤਰਨ ਸਿੰਘ ਪਧਿਆਣਾ

06/17/2021

🛑 ਡਰਾਈਵਰ ਵੀਰ ਧਿਆਨ ਦੇਣ 🛑
ਆਪਣੇ ਪੰਜਾਬੀ ਡਰਾਈਵਰ ਭਰਾ ਦਾ ਕੋਈ Window ਦਾ ਸ਼ੀਸ਼ਾ ਤੋੜ ਕੇ ਉਸ ਦਾ wallet ਲੈ ਗਿਆ, ਧਿਆਨ ਰੱਖੋ ਆਪਣੇ ਵਾਲਟ ਨੂੰ ਸੌਣ ਵੇਲੇ ਕਿਸੇ ਹੋਰ ਪਾਸੇ ਰੱਖ ਲਵੋ

Aerial photos of the uncontrolled chemical fire in Rockton, Illinois. 📷: ABC 7 Chicago
06/14/2021

Aerial photos of the uncontrolled chemical fire in Rockton, Illinois.
📷: ABC 7 Chicago

ਕੇਲਿਆਂ ਦੇ ਲੋਡ ਵਿੱਚ ਕੋਕੀਨ ਲੰਘਾਉਣ ਦੇ ਦੋਸ਼ ਕੈਲਗਰੀ ਵਾਸੀ ਡਰਾਈਵਰ ਵੱਲੋ ਕਬੂਲ ਕੈਲਗਰੀ, ਕੈਨੇਡਾ : ਇਸ ਸਾਲ 30 ਜਨਵਰੀ ਵਾਲੇ ਦਿਨ ਅਮਰੀਕਾ ਤੋਂ...
06/14/2021

ਕੇਲਿਆਂ ਦੇ ਲੋਡ ਵਿੱਚ ਕੋਕੀਨ ਲੰਘਾਉਣ ਦੇ ਦੋਸ਼ ਕੈਲਗਰੀ ਵਾਸੀ ਡਰਾਈਵਰ ਵੱਲੋ ਕਬੂਲ

ਕੈਲਗਰੀ, ਕੈਨੇਡਾ : ਇਸ ਸਾਲ 30 ਜਨਵਰੀ ਵਾਲੇ ਦਿਨ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦਿਆ ਕੇਲਿਆਂ ਦੇ ਲੋਡ ਵਿੱਚ 211 ਪਾਉਂਡ (96 ਕਿਲੋ) ਕੋਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਕੈਲਗਰੀ ਵਾਸੀ ਡਰਾਈਵਰ ਗੁਰਪਾਲ ਸਿੰਘ ਗਿੱਲ (39) ਵੱਲੋ ਕਬੂਲ ਕਰ ਲਏ ਗਏ ਹਨ । ਗੁਰਪਾਲ ਸਿੰਘ ਗਿੱਲ ਨੂੰ ਅਮਰੀਕੀ ਬਾਰਡਰ ਅਧਿਕਾਰੀਆਂ ਨੇ ਫੜਿਆ ਸੀ । ਮੋਨਟਾਨਾ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋ ਕੈਨੇਡਾ ਦਾਖਲ ਹੁੰਦਿਆ ਟਰੱਕ ਦੀ ਜਾਂਚ ਦੌਰਾਨ ਸ਼ਕੀ 7 ਡੱਬੇ ਬਰਾਮਦ ਕੀਤੇ ਗਏ ਸਨ ਜਿਸ ਵਿੱਚ 211 ਪਾਉੰਡ ਕੋਕੀਨ ਸੀ । ਇਹ ਲੋਡ ਕੈਲੀਫੋਰਨੀਆ ਤੋ ਕੈਲਗਰੀ ਆ ਰਿਹਾ ਸੀ । ਗੁਰਪਾਲ ਸਿੰਘ ਗਿੱਲ ਨੂੰ ਪੰਜ ਤੋਂ ਲੈਕੇ ਚਾਲੀ ਸਾਲ ਦੀ ਕੈਦ ਅਤੇ ਪੰਜ ਮਿਲੀਅਨ ਡਾਲਰ ਜੁਰਮਾਨਾ ਹੋ ਸਕਦਾ ਹੈ ।

ਕੁਲਤਰਨ ਸਿੰਘ ਪਧਿਆਣਾ

Address

Post Street
San Francisco, CA

Website

Alerts

Be the first to know and let us send you an email when Truck Drivers ਟਰੱਕ ਡਰਾਈਵਰ posts news and promotions. Your email address will not be used for any other purpose, and you can unsubscribe at any time.

Share