Rêãl Gûri

Rêãl Gûri Contact information, map and directions, contact form, opening hours, services, ratings, photos, videos and announcements from Rêãl Gûri, Transit System, Bakersfield, CA.

11/26/2025
Hello Friends,I am reaching out to everyone who has seen a tough day in their life. My friend Talwinder Singh moved to U...
02/24/2023

Hello Friends,
I am reaching out to everyone who has seen a tough day in their life. My friend Talwinder Singh moved to USA from india just 4 years ago he was worked at gas station in Baltimore MD. Sadly I’m mentioning that My friend Talwinder singh is no more he came home after work and he had an heart attack and passed away immediately kindly asking to everyone any amount will be helpful even single $1 for his funeral expenses and to send his body to his parents to india so they can see thier son face last time. Thank you please sahre and support!
God bless everyone https://gofund.me/03bac63d
ਅਮਰੀਕਾ ਗਏ ਪਿੰਡ ਤਲਵਾੜਾ ਦੇ ਪੰਜਾਬੀ ਨੋਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।
ਆਪਣੇ ਸੁਨਿਹਰੀ ਭਵਿੱਖ ਦੀ ਤਲਾਸ਼ ਵਿੱਚ ਅਮਰੀਕਾ ਗਏ ਬਲਾਕ ਨਡਾਲਾ ਦੇ ਪਿੰਡ ਤਲਵਾੜਾ(ਕਪੂਰਥਲਾ) ਦੇ ਨੋਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖਬਰ ਹੈ । ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆ ਮ੍ਰਿਤਕ ਨੋਜਵਾਨ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ ਵਾਸੀ ਤਲਵਾੜਾ ਨੇ ਦੱਸਿਆ ਕਿ ਉਹਨਾਂ 3 ਸਾਲ ਪਹਿਲਾ ਆਪਣੇ ਪੁੱਤਰ ਤਲਵਿੰਦਰ ਸਿੰਘ ਉਰਫ ਤਿੰਦੀ (23) ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ ਤੇ ਇਸ ਸਮੇਂ ਮੈਡੀਲੈਂਡ ਸੂਬੇ ਵਿਚ ਰਹਿੰਦਾ ਸੀ ਤੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਜਦ ਸਟੋਰ ਤੋ ਕੰਮ ਕਰਕੇ ਵਾਪਸ ਕਮਰੇ ਵਿੱਚ ਸੁੱਤਾ ਤਾਂ ,ਅਚਾਨਕ ਸੁੱਤੇ ਪਏ ਨੂੰ ਦਿਲ ਦਾ ਦੋਰਾ ਪੈਣ ਨਾਲ ਉਸਦੀ ਮੌਤ ਹੋ ਗਈ। ਇਹ ਖਬਰ ਅਮਰੀਕਾ ਰਹਿੰਦੇ ਉਹਨਾ ਦੇ ਰਿਸ਼ਤੇਦਾਰਾ ਨੇ ਫੋਨ ਜ਼ਰੀਏ ਦਿੱਤੀ।ਉਹਨਾ ਦੱਸਿਆ ਕਿ ਬੇਟੇ ਤਲਵਿੰਦਰ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਤੇ ਅਜੇ ਤੱਕ ਚੁੱਕਿਆ ਹੋਇਆ ਕਰਜ਼ਾ ਨਹੀ ਉਤਰ ਸਕਿਆ ।ਉਹਨਾ ਪੰਜਾਬ ਤੇ ਭਾਰਤ ਸਰਕਾਰ ਕੋਲੋ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਾਈ ਹੈ

ਇਸ ਲਿੰਕ ਤੇ ਜਾ ਕੇ ਮਦਦ ਕਰ ਸਕਦੇ ਹੋ ਪਰਿਵਾਰ ਦੀ।

Read more here https://gofund.me/03bac63d

Championship  # Pind Bagrian (Kapurthala)    10/ Dec/2022
12/03/2022

Championship # Pind Bagrian (Kapurthala) 10/ Dec/2022

Championship  # Pind Bagrian (Kapurthala)    10/ Dec/2022
12/03/2022

Championship # Pind Bagrian (Kapurthala) 10/ Dec/2022

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬🔥🔥❤️❤️
10/03/2022

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬

🔥🔥❤️❤️

ਵਿਚ ਮੈਦਾਨੇ ਭਿੜਨਾ ਹੁੰਦਾ ਕਾਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੋਂਕ ਪੰਜਾਬੀ ਸ਼ੇਰਾਂ ਦਾ #  duggan wala
09/24/2022

ਵਿਚ ਮੈਦਾਨੇ ਭਿੜਨਾ ਹੁੰਦਾ ਕਾਮ ਦਲੇਰਾਂ ਦਾ
ਖੇਡ ਕਬੱਡੀ ਖੇਡਣਾ ਸ਼ੋਂਕ ਪੰਜਾਬੀ ਸ਼ੇਰਾਂ ਦਾ # duggan wala

04/04/2021

Waheguru ji

09/23/2018

😂😂😂😂😂

Address

Bakersfield, CA
93220, 93241, 93301–93309, 93311–93314, 93263, 93380–93390, 93399

Website

Alerts

Be the first to know and let us send you an email when Rêãl Gûri posts news and promotions. Your email address will not be used for any other purpose, and you can unsubscribe at any time.

Contact The Business

Send a message to Rêãl Gûri:

Share

Category