01/01/2023
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ।
ਗੁਰੂ ਸਾਹਿਬ ਮੇਹਰ ਕਰਨ ਅਤੇ ਆਪ ਜੀ ਦੀਆਂ ਝੋਲੀਆਂ ਬਖਸ਼ਿਸ਼ਾਂ,ਰਹਿਮਤਾਂ ਨਾਲ ਭਰਨ।
ਇਹ ਨਵਾਂ ਸਾਲ ਆਪ ਸਭ ਦੀ ਜ਼ਿੰਦਗੀ ਚ ਖ਼ੁਸ਼ਹਾਲੀ, ਅਨੰਦ ਅਤੇ ਵਾਧੇ ਲੈ ਕੇ ਆਵੇ।
ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ।