Badrukhan Place of Kings

Badrukhan Place of Kings "ਹਮ ਨਹੀ ਚੰਗੇ ਬੁਰਾ ਨਹੀ ਕੋਏ" "ਨਿੰਦਾ ਭਲੀ ਕਿ?

28/05/2021
26/11/2020

ਮਿੱਟੀ ਦੇ ਪੁੱਤ ਹਾਂ ਅਸੀਂ
ਮਿੱਟੀ ਰੋਕ ਨਾ ਸਾਡੀ
ਮਰਨੀ ਮਰਜਾਗੇ “ਤੀਰਥ”
ਪਰ ਹੁਣ ਝੁਕਣਾ ਮੌਤ ਹੈ ਸਾਡੀ
ਰਹੇ ਸਦਾ ਅੱਗੇ ਕੁਰਬਾਨੀਆਂ ਵਿਚ
ਹੁਣ ਦੱਸ ਕਿੱਥੋਂ ਆ ਜਾਂਗੇ ਫਾਡੀ
ਹੁਣ ਦੱਸ ਕਿਵੇਂ ਰਹਿ ਜਾਗੇ ਫਾਡੀ

19/09/2020

👉ਜੇ ਕਿਸਾਨ ਖ਼ਤਮ ਤਾਂ ਸੀਰੀ ਪਾਲ਼ੀ ਮਜਦੂਰ ਖਤਮ,
👉ਮੰਡੀਆਂ ਖਤਮ ਤਾਂ ਆੜ੍ਹਤੀਏ ਤੇ ਪੱਲੇਦਾਰ ਖਤਮ,
👉ਕੰਟਰੈਕਟ ਫਾਰਮਿੰਗ ਨਾਲ਼ ਵੱਡੇ ਫਾਰਮਾਂ ਤੋਂ ਮਾਲ ਸਿੱਧਾ ਵੱਡੀਆਂ ਫੈਕਟਰੀਆਂ ਚ, ਛੋਟੀ ਇੰਡਸਟਰੀ ਖਤਮ,
👉ਫੈਕਟਰੀ ਤੋਂ ਪੈਕ ਮਾਲ ਸਿੱਧਾ ਵੱਡੇ ਮਾਲਾਂ-ਸਟੋਰਾਂ ਚ, ਛੋਟੇ ਦੁਕਾਨਦਾਰ ਖਤਮ,
👉ਕਿਸਾਨਾਂ ਦੀ ਮਾਲਕੀ ਖਤਮ ਤਾਂ ਟਰੈਕਟਰ ਵਿਹਲੇ, ਖੇਤੀ ਸੰਦ ਬਣਾਉਣ ਵਾਲ਼ੇ ਤੇ ਮੁਰੰਮਤ ਵਾਲ਼ੇ ਖਤਮ,
👉ਜਦੋਂ ਸ੍ਹਾਰਾ ਕੁੱਝ ਈ ਪ੍ਰਾਈਵੇਟ ਹੋ ਗਿਆ ਤਾਂ ਸਰਕਾਰੀ ਨੌਕਰੀਆਂ ਤੇ ਸਰਕਾਰੀ ਬਾਬੂ ਖਤਮ,
ਏਹ ਖਤਮ-ਖਤਮ ਵਾਲ਼ੀ ਕਤਾਰ ਬਹੁਤ ਲੰਬੀ ਐ ਭਰਾਵੋ,
ਜੇ ਅਜੇ ਵੀ ਕਿਸੇ ਦੇ ਦਮਾਕ 'ਚ ਏਹ ਕੀੜੈ ਬਈ ਮੌਜੂਦਾ ਲੜਾਈ 'ਕੱਲੇ ਕਿਸਾਨਾਂ ਦੀ ਐ ਤਾਂ ਰੱਬ ਦੇ ਵਾਸਤੇ 🙏🙏🙏ਐਹੋਜਾ ਕੀੜਾ ਛੱਡੋ ਤੇ ਸ੍ਹਾਰੇ ਇੱਕ ਮੰਚ ਤੇ ਇੱਕਠੇ ਹੋਜੋ ਜੇ ਬਚਣੈਂ,
ਜੇ ਬਗਾਨੀਂ ਲੜਾਈ ਸਮਝ ਕੇ ਘੇਸਲ਼ ਵੱਟੀਂ ਰੱਖੀ ਤਾਂ ਪਿੱਛੋਂ ਉਲ਼ਝੀ ਤਾਣੀਂ ਦਾ ਸਿਰਾ ਨੀਂ ਲੱਭਣਾਂ,
ਕੱਲੀ-ਕੱਲੀ ਊਂਗਲ਼ ਨੂੰ ਅਗਲੇ ਮਰੋੜ ਸੁੱਟਣਗੇ ਪਰ ਸ੍ਹਾਰੀਆਂ ਊਂਗਲ਼ਾਂ ਦੀ ਬਣੀਂ ਮੁੱਠੀ ਮਰੋੜਨੀਂ ਸੌਖੀ ਨੀਂ ਹੁੰਦੀ।
ਨਾਲ਼ੇ ਫੇਰ ਗੁਰਸ਼ਰਨ ਭਾ ਜੀ ਦੇ ਕਹਿਣ ਵਾਂਗੂੰ, ਮੁੱਠੀ ਤਾਂ ਲੋੜ ਪੈਣ ਤੇ ਮੁੱਕੀ ਵੀ ਬਣ ਜਾਂਦੀ ਐ,,,

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ
19/07/2020

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ
ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ

ਇੱਕ ਯੁੱਗ ਦਾ ਅੰਤ, ॥ਹੁਣ ਓਮੀ ਦੀ ਹੱਟੀ ਤੇ ਓ ਆਉਂਦੀ ਏ ਕੇ ਨਾ,,,ਹੁਣ ਮੇਰੀ ਪਸੰਦ ਦਾ ਸੂਟ ਗੁਲਾਬੀ ਪਾਉਂਦੀ ਏ ਕੇ ਨਾ,,,,
17/07/2020

ਇੱਕ ਯੁੱਗ ਦਾ ਅੰਤ, ॥

ਹੁਣ ਓਮੀ ਦੀ ਹੱਟੀ ਤੇ ਓ ਆਉਂਦੀ ਏ ਕੇ ਨਾ,,,
ਹੁਣ ਮੇਰੀ ਪਸੰਦ ਦਾ ਸੂਟ ਗੁਲਾਬੀ ਪਾਉਂਦੀ ਏ ਕੇ ਨਾ,,,,

Beginning of sad song eraMust like and share -
15/07/2020

Beginning of sad song era
Must like and share -

Provided to YouTube by Speed Records Tutte Dil Wala · Armaan Bedil · Raashi Sood Tutte Dil Wala ℗ 2020 Times Music / Speed Records Released on: 2020-07-1...

ਕਾਫ਼ੀ ਸਮੇ ਬਾਅਦ ਸੁਣਿਆਂ ਇਹੋ ਜਾ ਗੀਤ ॥
12/07/2020

ਕਾਫ਼ੀ ਸਮੇ ਬਾਅਦ ਸੁਣਿਆਂ ਇਹੋ ਜਾ ਗੀਤ ॥

Apne Begane (Official Video) Jass Bajwa | Latest Punjabi Songs 2020 | New Punjabi Songs 2020 Song : Apne Begane Artist : Jass Bajwa Music : Rich Boy Project ...

ਸੱਜਣਾ, ਹੌਸਲਾ ਰੱਖ ਬੱਦਲਾਂ ਨੂੰ ਚੀਰਨ ਦਾ ॥
08/07/2020

ਸੱਜਣਾ, ਹੌਸਲਾ ਰੱਖ ਬੱਦਲਾਂ ਨੂੰ ਚੀਰਨ ਦਾ ॥

Address

Badrukhan
Sangrur
148001

Website

Alerts

Be the first to know and let us send you an email when Badrukhan Place of Kings posts news and promotions. Your email address will not be used for any other purpose, and you can unsubscribe at any time.

Share