PRTC WALE

PRTC WALE Contact information, map and directions, contact form, opening hours, services, ratings, photos, videos and announcements from PRTC WALE, Bus Line, Patiala.

ਪੰਜਾਬ ਸਰਕਾਰ ਨੇ 21 ਜੂਨ 2026 ਨੂੰ NEET ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਲਈ ਰੋਡਵੇਜ਼ ਬੱਸਾਂ ਵਿਚ 20 21 22 ਜੂਨ ਨੂੰ ਕਿਰਾਇਆ ਕੀਤਾ ਮੁਫ਼ਤ ...
20/05/2026

ਪੰਜਾਬ ਸਰਕਾਰ ਨੇ 21 ਜੂਨ 2026 ਨੂੰ NEET ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਲਈ ਰੋਡਵੇਜ਼ ਬੱਸਾਂ ਵਿਚ 20 21 22 ਜੂਨ ਨੂੰ ਕਿਰਾਇਆ ਕੀਤਾ ਮੁਫ਼ਤ । ਇਹ ਸਹੁਲਤ ਉਨਾਂ ਵਿਦਿਆਰਥੀਆਂ ਨੂੰ ਹੀ ਮਿਲੇ ਗੀ ਜ਼ੋ ਅਪਣਾ Admit card ਕਡੰਕਟਰ ਨੂੰ ਦਿਖਾਉਣ ਗੇ।🙏
ਤੁਹਾਨੂੰ ਸਰਕਾਰ ਦਾ ਫੈਸਲਾ ਕਿਵੇਂ ਲਗਾ ਜ਼ਰੂਰ ਦਸਿਆ ਜਾਵੇ 🙏

20/05/2026

ਸ਼ਾਨ ਏ ਪੈਪਸੂ 🐎🚍❤️

🎉 ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਵਿੱਕੀ ਪ੍ਰਧਾਨ ਜੀ, PEPSU Road Transport Corporation PRTC! 🎂ਰੱਬ ਤੁਹਾਨੂੰ ਚੜ੍ਹਦੀ ਕਲਾ, ਲੰਮੀ ਉਮਰ, ...
20/05/2026

🎉 ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਵਿੱਕੀ ਪ੍ਰਧਾਨ ਜੀ, PEPSU Road Transport Corporation PRTC! 🎂
ਰੱਬ ਤੁਹਾਨੂੰ ਚੜ੍ਹਦੀ ਕਲਾ, ਲੰਮੀ ਉਮਰ, ਤੰਦਰੁਸਤੀ ਅਤੇ ਹਰ ਕੰਮ ਵਿੱਚ ਕਾਮਯਾਬੀ ਬਖ਼ਸ਼ੇ।
ਤੁਸੀਂ ਹਮੇਸ਼ਾਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੋ ਅਤੇ ਇੱਜ਼ਤ ਮਾਣ ਵਧਾਉਂਦੇ ਰਹੋ। 🚍✨

“ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ ਹਰ ਦਿਨ ਨਵੀਆਂ ਖੁਸ਼ੀਆਂ ਨਾਲ ਭਰਿਆ ਰਹੇ। 🙏
Vicky Sharma

19/05/2026

ਪੈਪਸੂ ਦੇ ਘੌੜੇ 🚍🐎❤️

19/05/2026

ਸ਼ਾਨ ਏ ਪੈਪਸੂ 🐎🚍❤️

ਪੈਟਰੋਲ ਡੀਜ਼ਲ ਹੋਰ ਹੋਇਆ ਮਹਿੰਗਾ 🧐
19/05/2026

ਪੈਟਰੋਲ ਡੀਜ਼ਲ ਹੋਰ ਹੋਇਆ ਮਹਿੰਗਾ 🧐

20 ਮਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡਾ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜਾਬ ਦੇ ਸਾਰੇ MLA ਨੂੰ ਮੰਗ ਪੱਤਰ ਦਿੱਤੇ ਜਾਣ...
19/05/2026

20 ਮਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡਾ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜਾਬ ਦੇ ਸਾਰੇ MLA ਨੂੰ ਮੰਗ ਪੱਤਰ ਦਿੱਤੇ ਜਾਣਗੇ 🙏

ਮੁਲਾਜ਼ਮ ਏਕਤਾ ਜਿੰਦਾਬਾਦ 👍🚩🚍
19/05/2026

ਮੁਲਾਜ਼ਮ ਏਕਤਾ ਜਿੰਦਾਬਾਦ 👍🚩🚍

ਸਮਾਂ ਬੜਾ ਬਲਵਾਨ ਹੁੰਦਾ ਕਹਿੰਦੇ ਕਹਾਉਂਦੇਆ ਦੀ ਸਰਦਾਰੀ ਵੀ ਸਮੇਂ ਦੇ ਨਾਲ ਖਤਮ ਹੋ ਜਾਂਦੀ 👍🙏
19/05/2026

ਸਮਾਂ ਬੜਾ ਬਲਵਾਨ ਹੁੰਦਾ ਕਹਿੰਦੇ ਕਹਾਉਂਦੇਆ ਦੀ ਸਰਦਾਰੀ ਵੀ ਸਮੇਂ ਦੇ ਨਾਲ ਖਤਮ ਹੋ ਜਾਂਦੀ 👍🙏

18/05/2026

ਵਧੇ ਫੁਲੇ ਪੀ ਆਰ ਟੀ ਸੀ 👍❤️🚍🐎

ਜਨ ਸੇਵਾ ਪੀ ਆਰ ਟੀ ਸੀ ਬੱਸ 🐎❤️🚍
18/05/2026

ਜਨ ਸੇਵਾ ਪੀ ਆਰ ਟੀ ਸੀ ਬੱਸ 🐎❤️🚍

Address

Patiala

Website

Alerts

Be the first to know and let us send you an email when PRTC WALE posts news and promotions. Your email address will not be used for any other purpose, and you can unsubscribe at any time.

Share

Category