Baidwan CAR Rantal

Baidwan CAR Rantal Contact information, map and directions, contact form, opening hours, services, ratings, photos, videos and announcements from Baidwan CAR Rantal, Cargo and freight company, V P O SOHANA, Mohali.

26/08/2022
ਤਾਕਤ ਪਛਾਣੋ ਆਪਣੀ ਜੁਝਾਰੂਓ, ਤੁਹਾਡੀ ਜੁਰਅਤ ਦਾ ਡੰਕਾ ਅਜੇ ਵੀ ਵੱਜਦਾ ਪਰ ਤੁਸੀ ਨਾ ਜਾਗਿੳ   ਇਹ ਚੈਲੇਜ ਅਸੀ ਅੱਗੇ ਵੀ ਨਿਭਾਇਆ, ਫਰਕ ਸਿਰਫ ਏਨਾ ...
23/02/2022

ਤਾਕਤ ਪਛਾਣੋ ਆਪਣੀ ਜੁਝਾਰੂਓ, ਤੁਹਾਡੀ ਜੁਰਅਤ ਦਾ ਡੰਕਾ ਅਜੇ ਵੀ ਵੱਜਦਾ ਪਰ ਤੁਸੀ ਨਾ ਜਾਗਿੳ
ਇਹ ਚੈਲੇਜ ਅਸੀ ਅੱਗੇ ਵੀ ਨਿਭਾਇਆ, ਫਰਕ ਸਿਰਫ ਏਨਾ ਕਿ ਉਦੋ ਇਹ ਚੈਲੇਜ ਕਸ਼ਮੀਰੀ ਪੰਡਤਾ ਨੇ ਕੀਤਾ ਸੀ ਮੁਸਲਿਮ ਹਕੂਮਤ ਨੂੰ

ੴ☬ ਵਾਹਿਗੁਰੂ ਜੀ ☬ੴ
23/12/2021

ੴ☬ ਵਾਹਿਗੁਰੂ ਜੀ ☬ੴ

ੴੴ ਸ਼੍ਰੀ ਵਾਹਿਗੁਰੂ ਜੀ ੴੴ
04/07/2021

ੴੴ ਸ਼੍ਰੀ ਵਾਹਿਗੁਰੂ ਜੀ ੴੴ

ਸਤਿਨਾਮ ਸ਼੍ਰੀ ਵਾਹਿਗੁਰੂ ਜੀ
14/12/2020

ਸਤਿਨਾਮ ਸ਼੍ਰੀ ਵਾਹਿਗੁਰੂ ਜੀ

ਜੀਹਨੂੰ ਅਜੇ ਤੱਕ ਬੱਚਾ ਨੀ ਫੜਨਾ ਆਉਂਦਾਉਹਨੂੰ ਤੁਸੀਂ ਦੇਸ਼ ਫੜਾ ਦਿੱਤਾ!!🙄
01/12/2020

ਜੀਹਨੂੰ ਅਜੇ ਤੱਕ ਬੱਚਾ ਨੀ ਫੜਨਾ ਆਉਂਦਾ
ਉਹਨੂੰ ਤੁਸੀਂ ਦੇਸ਼ ਫੜਾ ਦਿੱਤਾ!!🙄

ਜਿੱਥੇ ਪੰਡਤ ਖਾਂਦੇ ਗਾਵਾਂ ਨੂੰ ਤੇ ਗਿਆਨੀਆਂ ਦੇ ਹਥ ਵਿਸਕੀ ਏ ਅਸੀਂ ਉਸ ਦੇਸ਼ ਦੇ ਵਾਸੀ ਹਾਂ , ਜਿੱਥੇ "ਰਾਧੇ ਮਾਂ" ਵੀ SEXY ਏ,ਜਿੰਨਾਂ ਕੋਈ "ਕੰ...
01/11/2020

ਜਿੱਥੇ ਪੰਡਤ ਖਾਂਦੇ ਗਾਵਾਂ ਨੂੰ
ਤੇ ਗਿਆਨੀਆਂ ਦੇ ਹਥ ਵਿਸਕੀ ਏ
ਅਸੀਂ ਉਸ ਦੇਸ਼ ਦੇ ਵਾਸੀ ਹਾਂ ,
ਜਿੱਥੇ "ਰਾਧੇ ਮਾਂ" ਵੀ SEXY ਏ,

ਜਿੰਨਾਂ ਕੋਈ "ਕੰਜਰ" ਹੋਵੇ ਵੱਡਾ
ਲੋਕੀ ਓਨਾ ਹੀ ਮਥਾ ਟੇਕਦੇ ਨੇ
ਅਸੀਂ ਉਸ ਦੇਸ਼ ਦੇ ਵਾਸੀ ਹਾਂ
ਜੀਥੇ "ਨੀਲੇ" "ਚਿੱਟਾ" ਵੇਚਦੇ ਨੇ,

ਜਿੱਥੇ ਥਾਂ ਥਾਂ ਡੇਰਾਵਾਦ ਵਧੇ
ਤੇ ਮਿੱਟੀ ਹੋ ਅਜੂਬੇ" ਜਾਂਦੇ ਨੇ
ਜਿੱਥੇ ਭੁੱਲਗੇ ਲੋਕ "ਸ਼ਹੀਦਾਂ" ਨੂੰ
ਸਾਧਾਂ ਦੇ " ਟੱਟੀ ਖਾਨੇ " ਪੂਜੇ ਜਾਂਦੇ ਨੇ,

ਬਹੁਤੇ ਅਫਸਰ ਨੇ ਚੋਰ ਜਿੱਥੇ
ਤੇ ਹਰ ਨੇਤਾ ਜਿੱਥੇ ਡਾਕੂ ਏ
ਅਸੀਂ ਉਸ ਦੇਸ਼ ਦੇ ਵਾਸੀ ਹਾਂ
ਜਿੱਥੇ ਇੱਕ "ਬਲਾਤਕਾਰੀ" ਵੀ ਬਾਪੂ ਏ,

ਜਿੱਥੇ ਪੱਥਰਾਂ ਤੇ "ਦੁੱਧ" ਪਾਵਣ ਲੋਕੀ
ਇੱਕ ਪਾਸੇ ਗਰੀਬ ਤਰਸਦੇ ਪਾਣੀ ਨੂੰ
ਜਿੱਥੇ ਸਪੀਕਰਾਂ ਚ ਰੱਬ ਦਾ ਰੰਡੀ ਰੋਣਾਂ ਏ
ਤੇ ਕੋਈ ਸਮਝ ਨਾ ਸਕਿਆ "ਬਾਣੀ" ਨੂੰ,

ਜਿੱਥੇ ਨਸਲਕੁਸ਼ੀ ਨੂੰ ਵੀ ਆਖਦੇ ਿੲਹ ਦੰਗੇ ਨੇ
ਜਿੱਥੇ ਲੀਡਰਾਂ ਦੇ ਵੀ ਹੱਥ ਖ਼ੂਨ ਨਾਲ ਰੰਗੇ ਨੇ
ਅਸੀਂ ਉਸ ਦੇਸ਼ ਦੇ ਵਾਸੀ ਹਾਂ
ਜਿੱਥੇ "ਨਿਰਦੋਸ਼" ਸਦਾ ਫਾਹੇ ਟੰਗੇ ਨੇ

ਜਿੱਥੇ ਪੂਜ ਕੇ ਲੋਕੀ "ਕੰਜਕਾਂ" ਨੂੰ
ਕੁੱਖਾਂ ਚ ਮਾਰਨ ਧੀਆਂ ਨੂੰ
ਜਿੱਥੇ ਪੱਥਰ ਦੀ ਦੇਵੀ ਵੀ ਪੂਜੀ ਜਾਂਦੀ ਏ
ਤੇ ਜਿਓੰਦੀਆਂ ਜਿਸਮ" ਵੇਚਦੀਆਂ ਵੀਹਾਂ" ਨੂੰ,

ਲੋਕ ਅੱਕੇ ਨੇ ਲੋਕ ਥੱਕੇ ਨੇ ਅਸੀਂ ਉਸ ਦੇਸ਼ ਦੇ ਵਾਸੀ ਹਾਂ
ਜਿੱਥੇ ਧੱਕੇ ਨੇ ਬੱਸ ਧੱਕੇ ਨੇ!!!

*ਗੁਸਤਾਖੀ_ਮਾਫ_ਕਰਿਓ।*

Address

V P O SOHANA
Mohali

Telephone

9417375789

Website

Alerts

Be the first to know and let us send you an email when Baidwan CAR Rantal posts news and promotions. Your email address will not be used for any other purpose, and you can unsubscribe at any time.

Contact The Business

Send a message to Baidwan CAR Rantal:

Share