Amar Chahal ਅਮਰ ਚਹਿਲ

Amar Chahal ਅਮਰ ਚਹਿਲ Punjabi Videos

28/08/2026

I got over 500 reactions on my posts last week! Thanks everyone for your support! 🎉

ਅੱਜ ਮੇਰੇ ਪੁੱਤਰ ਹਰਵਿੰਦਰ ਸਿੰਘ ਚਹਿਲ ਦਾ ਜਨਮ ਦਿਨ ਹੈ ਜਨਮ ਦਿਨ ਮੁਬਾਰਕ ਹੋਵੇ ਪੁੱਤਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਤਰੱਕੀਆਂ...
28/08/2026

ਅੱਜ ਮੇਰੇ ਪੁੱਤਰ ਹਰਵਿੰਦਰ ਸਿੰਘ ਚਹਿਲ ਦਾ ਜਨਮ ਦਿਨ ਹੈ ਜਨਮ ਦਿਨ ਮੁਬਾਰਕ ਹੋਵੇ ਪੁੱਤਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਤਰੱਕੀਆਂ ਬਖਸ਼ਿਸ਼ ਕਰੇ ਵਾਹਿਗੁਰੂ ਜੀ ਤੁਸਾਡੀ ਹਰ ਮਨੋਕਾਮਨਾ ਪੂਰੀਆਂ ਕਰਨ ਏਹੋ ਅਰਦਾਸ ਕਰਦੇ ਹਾਂ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਰਹਿਣ 🎊🎉🎂🏆🌹🏆🎂🎉🎊🎂

   ਸ਼ੁਭ ਸਵੇਰ ਜੀ! 💖ਇੱਕ ਨਵਾਂ ਦਿਨ, ਇੱਕ ਨਵੀਂ ਸ਼ੁਰੂਆਤ! ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਚਿਹਰੇ 'ਤੇ ਹਮੇਸ਼ਾ ਇੱਕ ਪਿਆਰੀ ਜਿਹੀ ਮੁਸਕਾਨ ਰੱਖ...
28/08/2026

ਸ਼ੁਭ ਸਵੇਰ ਜੀ! 💖ਇੱਕ ਨਵਾਂ ਦਿਨ, ਇੱਕ ਨਵੀਂ ਸ਼ੁਰੂਆਤ! ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਚਿਹਰੇ 'ਤੇ ਹਮੇਸ਼ਾ ਇੱਕ ਪਿਆਰੀ ਜਿਹੀ ਮੁਸਕਾਨ ਰੱਖੋ। ਜਿਵੇਂ ਸੂਰਜ ਹਰ ਰੋਜ਼ ਨਵੀਂ ਰੌਸ਼ਨੀ ਲੈ ਕੇ ਆਉਂਦਾ ਹੈ, ਉਵੇਂ ਹੀ ਅੱਜ ਦਾ ਦਿਨ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਕਰੇ ਅਤੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਵੇ। ਹੱਸਦੇ ਰਹੋ, ਵਸਦੇ ਰਹੋ! ਧੰਨਵਾਦ ਜੀ। 🙏 ਪਲੀਜ਼ ਨਾਇਕ ਕੁਮੈਟ ਫੋਲੋ ਜ਼ਰੂਰ ਕਰੋ ਜੀ ਧੰਨਵਾਦ

         ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਦੇ ਬੱਚਿਆਂ ਤੇ
27/08/2026

ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਦੇ ਬੱਚਿਆਂ ਤੇ

  Waheguru ji
27/08/2026

Waheguru ji

27/08/2026

GOOD, BIO SUKHVEDA
ਬਾਇਓ ਸੁਖ ਵੇਦਾ ਕੀ ਕਲੋਰੋਫਿਲ ਵੇਦਾ ਇੱਕ ਵਾਰੀ ਜਰੂਰ ਟਰਾਈ ਕਰੋ ਆਪਣੀਆਂ ਬਿਮਾਰੀਆਂ ਨੂੰ ਕਰੋ ਬਾਏ ਬਾਏ , ਤੁਸੀਂ ਆਰਡਰ ਦੇਣ ਲਈ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9872911870 ਅਮਰ ਸਿੰਘ ਚਹਿਲ ਮਾਨਸਾ

ਬਹੁਤ ਹੀ ਮੰਦਭਾਗੀ ਘਟਨਾ ਹੋਈ ਵਾਹਿਗੁਰੂ ਜੀ ਮੇਹਰ ਕਰੋ   waheguru ji  waheguru ji
26/08/2026

ਬਹੁਤ ਹੀ ਮੰਦਭਾਗੀ ਘਟਨਾ ਹੋਈ ਵਾਹਿਗੁਰੂ ਜੀ ਮੇਹਰ ਕਰੋ waheguru ji waheguru ji

Address

VPO Khiala Kalan
Narnaul
151505

Website

Alerts

Be the first to know and let us send you an email when Amar Chahal ਅਮਰ ਚਹਿਲ posts news and promotions. Your email address will not be used for any other purpose, and you can unsubscribe at any time.

Shortcuts

Share