Bura Tractors Sidhu Farm - BTSF

Bura Tractors Sidhu Farm - BTSF Eerth levellers/ Eerth mover
agriculture / farming
Bura Sidhu
RV Singh Sidhu
(1482)

ਜੇਹਰੇ ਜੇਹਰੇ ਵੀ ਮੇਰੇ ਵੀਰ ਅੱtt ਤੋ ਅੱtt ਟ੍ਰੈਕਟਰ ਰੱਖਣ ਦੇ ਸ਼ੋਕੀਨ ਆ ਏਸ page ਨੂੰ like karn

ਜੱਟ ਦਾ ਹੰਮਰ ਸੋਨਾਲੀਕਾ ਨੀਲੇ ਰੰਗ ਦਾ ...,
5911 ਕੋਲ ਦੀ ਸਫਾਰੀ ਵਾਂਗੂ ਲੰਘ ਦਾ ... ,
ਜੋਰ ਜਾਰ ਲਾਉਣੋ ਕਦੇ ਆਈਸ਼ਰ ਨਹੀ ਸੰਗ ਦਾ ...,
ਮਾਡ਼ੀ ਮੋਟੀ ਖੇਤੀ ਚ ਸਕੌਟ ਵੀ ਨਹੀ ਹੰਭ ਦਾ ...,
ford ਨੁੰ ਬਣਾਤਾ ਹੀਰੋ ਯਾਰੋ ਉਹਦੀ ਭਾਜ ਨੇ ...,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ ...,

ਇੰਟਰ ਵੀ ਡੀ.ਆਈ ਤੇਲ ਘੱਟ ਖਾਂਦਾ ਏ ...,
ਸੂਪਰ ਤਾ ਜਿੰਨਾ ਖਾਂਦਾ ਓਨਾ ਜੋਰ ਲਾਉਦਾਂ ਏ ...,
ਹਾ

ਓਲੈਂਡ ਹਲਾਂ ਦੀ ਲਵਾਕੇ ਮੰਜੀ ਵਾਹੁੰਦਾ ਏ ...,
ਏਕਮ ਚ ਮਾਨ ਨੇ ਸਟੈਡਰਡ ਲਿਆਦਾ ਏ ...,
ਬੱਲੇ - ਬੱਲੇ ਕਰਵਾਲੀ ਬਡ਼ੀ ਸਵਰਾਜ ਨੇ ...,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ ...,

ਅਰਜਨ ਦੀ ਤਾ ਸੈਡ ਗੇਅਰਾਂ ਵਾਲੀ ਮੌਜ ਆ ...,
ਜੌਨਡੀਅਰ ਦਾ ਵੀ ਯਾਰੋ ਵੱਖਰਾ ਹੀ ਰੌਹਬ ਆ...,
new ACE ਤੇ Preet ਨਵਾਂ ਆ ਗਿਆ ...,
ਥੋਡ਼ੀ ਥਾ ਚ ਮੁਡ਼ੇ ਯਾਰੋ ਮੈਸੀ ਤਾਹੀਉ ਛਾ ਗਿਆ ...,
ਲੋਕਾ ਚ ਬਣਾਲੀ ਟੌਹਰ 60 ਦੀ ਅਵਾਜ ਨੇ ...,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ ...,

ਰੂਸ ਦੀ ਆ ਕਾਢ 22 ਲਾਰਸ ਕਮਾਲ ਦਾ ...,
ਜਡ਼ਦਾ ਗੀਤਾ ਚ ਕੋਕੇ JEET Jalal ਦਾ ...,
DT 14 ਆਪਣੀ ਜਗਾ ਤੇ ਪਹਿਲਵਾਨ ਸੀ ...,
ਸੁਣਿਆ ਕਲਾਸਕਰ ਦੀ ਵੀ ਬਡ਼ੀ ਸ਼ਾਨ ਸੀ ...,
ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਰਾਜ ਨੇ ...,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ ...,

15/02/2026
30/12/2025

Contact : 98723-16744

ਇਹ ਨਾ ਪੁੱਛ ਕਿ ਮੇਰੀ ਕੀਤੂੰ ਦੱਸ ਮਰਜ਼ੀ ਤੇਰੀ ਕੀ ਮਾੜੇ ਕੋਲੋ ਜਿੱਤ ਜਾਣਾ ਐਦੇ ਵਿੱਚ ਦਲੇਰੀ ਕੀ ✌️
11/07/2025

ਇਹ ਨਾ ਪੁੱਛ ਕਿ ਮੇਰੀ ਕੀ
ਤੂੰ ਦੱਸ ਮਰਜ਼ੀ ਤੇਰੀ ਕੀ
ਮਾੜੇ ਕੋਲੋ ਜਿੱਤ ਜਾਣਾ
ਐਦੇ ਵਿੱਚ ਦਲੇਰੀ ਕੀ ✌️

   🦬
01/05/2025

🦬

ਚੱਕਤੀਆਂ ਕਬੀਲਦਾਰੀਆਂ 😁
06/02/2025

ਚੱਕਤੀਆਂ ਕਬੀਲਦਾਰੀਆਂ 😁

BTSF FARM HOUSE
23/12/2024

BTSF FARM HOUSE

Address

Bura Tractors Sidhu Farm Btsf
Kapurthala
144625

Opening Hours

Monday 6am - 11pm
Tuesday 6am - 11pm
Wednesday 6am - 11pm
Thursday 6am - 11pm
Friday 6am - 11pm
Saturday 6am - 11pm
Sunday 6am - 11pm

Telephone

00919872316744

Website

Alerts

Be the first to know and let us send you an email when Bura Tractors Sidhu Farm - BTSF posts news and promotions. Your email address will not be used for any other purpose, and you can unsubscribe at any time.

Contact The Business

Send a message to Bura Tractors Sidhu Farm - BTSF:

Share