ਯਾਰ ਅਣਮੁੱਲੇ

ਯਾਰ ਅਣਮੁੱਲੇ k

18/08/2018
13/04/2017
05/05/2014

ਮੁੱਦਤਾਂ ਬਾਅਦ ਸੀ ਕਿਸੇ ਤੇ ਵਿਸ਼ਵਾਸ ਕੀਤਾ__,

ਮੈ ਅੱਜ ਫੇਰ ਹਾਰ gya

ਬਹੁਤ ਮੁਸ਼ਿਕਲ ਨਾਲ ਸੀ

ਦਿਲ ਦੇ ਟੁੱਕੜੇ ਇੱਕਠੇ ਕੀਤੇ__

ਅੱਜ ਫੇਰ ਕੋਈ ਸਾਰੇ ਖਿਲਾਰ ਗਿਆ_

22/04/2014

ਮੰਗਵੀ ਲੈ ਕੇ " Activa " ਫਿਰੇ
ਹਵਾ ਖਿਲਾਰਦੀ... .
O ਮੈਂ ik din ਫੜ ਲਈ "CycLe" ਉਤੇ
ਕਪੜਾ ਮਾਰਦੀ.! sunnny mahajan

12/04/2014

ਤੇਰਾ pyar ਜਾਪੇ ਨਕਲੀ ਐਬ jya ਹੋਊ ਮਿੰਟ-ਮਿੰਟ pisho ਨੀ ਕਰੈਸ਼ ਕੁੜੀਏ.......
ਮੁੰਡਾ ਸੋਣੀਏ ਨੀ i-phone ਵਰਗਾ ਜਣੀ-ਖਣੀ ਨਾਲ ਹੁੰਦਾ ਨਹੀ attach ਕੁੜੀਏ.,,,,,,,,,,,,

15/03/2014

ਯਾਰੀ ਬੜੀ ਸੌਖੀ ਤੋੜ ਗਈ ਭਾਵੇਂ ਸਾਥੋ ਮੁੱਖ ਮੋੜ ਗਈ
ਹਾਲੇ ਨਵੀਂ ਨਵੀਂ ਐ ਟੁੱਟੀ ਕੁਝ ਦਿਨ ਰੋਵੇਂਗੀ
ਕੁਝ ਦਿਨ ਪਿਛੋ ਹੋਰ ਦੀਆ ਬਾਹਾਂ ਵਿਚ ਹੋਵੇਂਗੀ
ਯਾਦ ਕਰੂਗੀ ਮੇਨੂ ਜਦ ਕੋਈ ਬਾਹਲਾ ਪਿਆਰ ਕਰੂ
ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲਾ ਪਿਆਰ ਕਰੂ
ਜਾਂਦੀ ਵਾਰੀ ਹੱਥ ਜੋੜ ਗਈ ਯਾਰੀ ਬੜੀ ਸੌਖੀ ਤੋੜ
ਗਈ..

14/03/2014

ਤੇਰੇ ਬੁੱਲਾਂ ਉੱਤੇ ਅੱਜ ਕੱਲ ਨਾਮ ਕਿਸੇ ਹੋਰ ਦਾ ਆਉਣ ਲੱਗਾਵੇ , ਮੈਨੂੰ ਐਵੇਂ ਤਾਂ ਨੀ ਦਿਲ ਆਪਣੇ ਚੋਂ ਤੇਰੀ ਗੱਲ ਕੱਢਣੀ ਪਈ , ਆਦਤ ਸੀ ਇਸ "ਤਿੰਦਰ" ਨੂੰ ਹਰ ਦਮ ਤੇਰੇ ਦਿਲ ਵਿਚ ਰਹਿਣੇ ਦੀ, ਬੱਸ ਉਸੇ ਆਦਤ ਕਰਕੇ "ਚਾਚੋਵਾਲੀਆ" ਨੂੰ ਇਹ ਦੁਨੀਆ ਛਡਣੀ ਪਈ , sunny mahajan

12/03/2014

ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ ਕੋਈ ਜਾਣਦਾ,,
ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ ਕੋੲੀ ਜਾਣਦਾ,,
ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ,,
ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ..
----------------------.sunny mahajan.............................

Address

O He
Ferozpur Jhirka
152001

Telephone

+919914621744

Website

Alerts

Be the first to know and let us send you an email when ਯਾਰ ਅਣਮੁੱਲੇ posts news and promotions. Your email address will not be used for any other purpose, and you can unsubscribe at any time.

Share

Category