21/11/2022
ਏਹ ਹਾਲ ਏ ਜੀ ਸੈਕਟਰ 71 ਦਾ
ਆ ਓਹੀ ਪਸ਼ੂ ਨੇ ਜੋ ਰੋਡ ਤੇ ਹਦਸੇ ਦਾ ਵੀ ਕਾਰਨ ਬਣਦੇ ਹਨ। ਮੇਰੀ ਬੇਂਤੀ ਏ Kulwant Singh Mohali ਜੀ ਨੂ ਕੇ ਈਧਰ ਵੀ ਧਿਆਨ ਦਿੱਤਾ ਜਾਵੇ
ehna to mohalle de vasneek boht tang ho chukke han kayi vaari pind valeya nu samjaya gya ki ethe apne pashua nu na banno pr ulta oh mohalle valeya de gall pain tak jande han.
mai umeed krda ke jaldi to jaldi es uper bnda action lita jawega.
location— sector 71 mohali near pind mataur