Burj Mehma

Burj Mehma Burj Mehma is a Village in Bathinda District of Punjab State, India. It is located 17 KM towards we

02/05/2024

Burj Mehma

17/04/2018

(ਮੰਦਰ ਚ #ਬਲਾਤਕਾਰ ਦਾ ਸ਼ਿਕਾਰ ਹੋਈ 8 ਸਾਲ ਦੀ ਆਸਿਫ਼ਾ ਦਾ ਰੱਬ ਨਾਲ ਗਿਲਾ)

ਮੈ ਤੇ ਤੁਰ ਚੱਲੀ, ਪਰ ਰੱਬਾ ਜੇ ਤੂੰ ਹੈ ਤਾਂ ਤੇਰੇ ਮੂੰਹ ਤੇ ਚਪੇੜ ਮਾਰ ਕੇ ਚੱਲੀ।।
ਅੱਠ ਦਿਨ ਤੇਰੇ ਪੈਰਾਂ ਵਿੱਚ ਰੁਲੀ।
ਕਿਉ ਨਹੀ ਤੇਰੀ ਪੱਥਰ ਦੀ ਮੂਰਤ ਖੁਰ੍ਹੀ।
ਇਹ ਤੇ ਸ਼ੈਤਾਨ ਸੀ, ਪਰ ਤੂੰ ਤੇ ਭਗਵਾਨ ਸੀ।
ਕੀਤੇ ਤੇਰੇ ਦਿਲ ਵਿੱਚ ਇਹ ਤੇ ਨਹੀਂ।।
ਕੇ ਤੂੰ ਹਿੰਦੂ ਤੇ ਮੈਂ ਮੁਸਲਮਾਨ.....??
ਮੈ ਸੁਣਿਆ ਸੀ ਤੂੰ ਭੋਲਾ ਏ,
ਪਰ ਇਹ ਨਹੀਂ ਪਤਾ ਕਿ ਮੇਰੀਆਂ ਚੀਕਾਂ ਵੇਲੇ ਵੀ ਤੂੰ ਬੋਲਾ ਏ।।
ਮੈਂ ਤੇ ਤੁਰ ਚੱਲੀ।। ਪਰ ਹੋਰਨਾਂ ਦੀਆਂ ਇੱਜਤਾਂ ਲਈ ਆਪਣੀ ਤੀਸਰੀ ਅੱਖ ਖੋਲ ਛੱਡ ।।
ਹੇ ਰੱਬਾ!! ਹੁਣ ਤੇ ਕੁਝ ਹੋਸ਼ ਕਰ,
ਸਾਡੀਆਂ ਇੱਜਤਾਂ ਨਾਲ ਹੁੰਦੇ ਜੁਲਮ ਤੇ ਰੋਕ ਛੱਡ।।
ਜਾ ਫਿਰ ਬੰਦ ਕਰ ਆਪਣੇ ਵਪਾਰ ਦੀਆਂ ਸੱਜੀਆਂ ਧੱਜੀਆਂ ਦੁਕਾਨਾਂ।।
ਹਰ ਰੋਜ ਇੱਜਤਾਂ ਗਵਾ ਰਹੀਆਂ ਰਕਾਨਾ।।
ਮੈਂ ਤੇ ਹੁਣ ਮੁੜ ਨਹੀਂ ਆਉਣਾ,
ਪਰ, ਤੇਰੇ ਮੱਥੇ ਲਗਿਆ ਕਲੰਕ ਦੱਸ ਹੁਣ ਕਿਸ ਨੇ ਧੋਣਾ.....??
ਦੱਸ-ਦੱਸ ਹੁਣ ਕਿਸ ਨੇ ਧੋਣਾ...??
🙏
😭😭Share it😭😭

17/04/2018

ਕੋੲੀ ਗੱਲ ਨੀ ਧੀੲੇ ਤੇਰੀ ਬੇਪੱਤੀ ਦਾ ਬਦਲਾ ਤਾਂ ਕੇਸਰੀ ਪਰਨਿਅਾਂ ਅਾਲੇ ਹੀ ਲੈਣਗੇ .....ਪਰ ਮਾਫੀ ਚਾਹੁੰਨਾ ਹਾਲੇ ਅਸੀ ਅਾਪਸ ਚ ਲੜਨ ਚ ਬਾਹਲੇ ਰੁੱਝੇ ਹੋੲੇ ਅਾ...ਤੂੰ ਅਾਪਣੇ ਹੀ ਕਾਤਿਲਾ ਤੇ ੲਿਹਨਾ ਦੀਅਾਂ ਅਦਾਲਤਾ ਤੋਂ ੲਿਨਸਾਫ ਦੀ ਭੀਖ ਨਾ ਮੰਗ...ਤੂੰ ਹੀ ਦੱਸ ਭਲਾ ਕਦੇ ਗੁਲਾਮਾ ਨੂੰ ਵੀ ੲਿਨਸਾਫ ਮਿਲੇ ਨੇ ਕਮਲੀੲੇ....ਤੂੰ ਕੱਲੀ ਨੀ ਬੱਚੀੲੇ ਤੇਰੇ ਵਰਗਿਅਾਂ ਨਾਲ ਬਹੁਤ ਕੁਸ਼ ਕੀਤਾ ੲਿਹਨਾ ਨੇ ਚੌਰਾਸੀ ਚ...ਚਲ ਕੋੲੀ ਨਾ ਤੂੰ ਫਿਕਰ ਨਾ ਕਰੀ ਹਾਲੇ ਕੁੰਡਲੀਦਾਰ ਖਾਲਸਾ ਜੀਓਦਾ ਅੈ....ਤੈਨੂੰ ਪਤੈ ਸਾਡੇ ਅਾਲਿਅਾ ਨੇ ਤਾਂ ਅਬਦਾਲ਼ੀ ਵਰਗਿਅਾ ਦੇ ਬੂਥੇ ਭੰਨੇ ਹੋੲੇ ਨੇ....ਜੇ ਸਾਡੇ ਅਾਲੇ ਸੁਰੰਗਾ ਪੱਟ ਕੇ ਜੇਲ ਚੋ ਨਿੱਕਲ ਸਕਦੇ ਅਾ ....ਤਾਂ ਜਿਹਨਾ ਕੁੱਤਿਅਾ ਨੇ ਤੈਨੂੰ ਨੋਚਿਅੈ ...ਓਹਨਾ ਨੂੰ ਠੋਕਣ ਲੲੀ ਸਾਡੇ ਤੀਰ ਅਾਲੇ ਬਾਬੇ ਦੇ ਪੁੱਤ ਸੁਰੰਗ ਪੱਟ ਕੇ ਅੰਦਰ ਵੀ ਜਾ ਸਕਦੇ ਨੇ....ਪਰ ਫੇਰ ਕਹਿੰਨਾ ਹਾਲੇ ਅਸੀ ਅਾਪਸ ਚ ਲੜਨ ਚ ਬਾਹਲੇ ਬਿਜੀ ਅਾ...ਪਰ ਫਿਕਰ ਨਾ ਕਰੀ ਹਾਲੇ ਕੁੰਡਲੀਦਾਰ ਖਾਲਸਾ ਹੈਗਾ.....ਜਿਸ ਦਿਨ ਜਾਗ ਗਿਅਾ ਫੇਰ ਨਜਾਰਾ ਤੇ ਵਰਤਾਰਾ ਵੱਖਰਾ ਹੀ ਹੋੳੂ..ਤੂੰ ਓਨਾ ਚਿਰ ਬਾਬੇ ਦੀ ਗੋਦ ਦਾ ਅਨੰਦ ਲੈ...ਟੈਨਸ਼ਨ ਨੀ ਲੈਣੀ..ਕਿਹਾ ਨਾ ਹਾਲੇ ਹੈਗੇ ਕੇਸਰੀ ਪਰਨਿਅਾ ਅਾਲੇ....ਕੋੲੀ ਨਾ..................

22/10/2017

Address

Burj Mehma
Bathinda
151201

Website

Alerts

Be the first to know and let us send you an email when Burj Mehma posts news and promotions. Your email address will not be used for any other purpose, and you can unsubscribe at any time.

Share