ਪੰਜਾਬ ਰੋਡਵੇਜ਼ /Punbus

ਪੰਜਾਬ ਰੋਡਵੇਜ਼ /Punbus Punjab Roadway's /PUNBUS

ਗੇਟ ਰੈਲੀ ਕਰਦੇ ਹੋਏ ਸਾਥੀ
07/08/2025

ਗੇਟ ਰੈਲੀ ਕਰਦੇ ਹੋਏ ਸਾਥੀ

22/10/2024
70% ਅੱਖਾਂ ਬੰਦ ਕਰ ਕੇ ਦੇਖੋ ਅਤੇ ਵਾਹਿਗੁਰੂ ਲਿਖੋ 🙏🏻
31/07/2024

70% ਅੱਖਾਂ ਬੰਦ ਕਰ ਕੇ ਦੇਖੋ ਅਤੇ ਵਾਹਿਗੁਰੂ ਲਿਖੋ 🙏🏻

सुबह गंगानगर से चंडीगढ़ जाने के लिए पंजाब रोडवेज पनबस की वोल्वो बस की समय सारणी  गंगानगर से सुबह 5.40 बजे अबोहर से सुबह ...
31/07/2024

सुबह गंगानगर से चंडीगढ़ जाने के लिए पंजाब रोडवेज पनबस की वोल्वो बस की समय सारणी
गंगानगर से सुबह 5.40 बजे
अबोहर से सुबह 6.42 बजे
मलोट सुबह 7.15 बजे
बठिंडा सुबह 8.32 बजे
सुबह 11.00 बजे पटियाला से
आगमन समय चंडीगढ़ 12.00 बजे
वापस करना
चंडीगढ़ से शाम 4.02 बजे
शाम 5.50 बजे पटियाला से
रात 8.10 बजे बठिंडा फ़ोजी चौक से
रात 8.55 बजे मलोट चौक से
अबोहर से रात्रि 9.45 बजे
गंगानगर आगमन का समय रात्रि 10.25 बजे
www.punbus online.com, www.travelyaari.com पर ऑनलाइन बुकिंग
बुकिंग नंबर 8727099033 🙏ਕਿਰਪਾ ਕਰ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏🏻

CNET is the world's leader in tech product reviews, news, prices, videos, forums, how-tos and more.

29/05/2024

ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟ੍ਰਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਲਿਖਿਤ ਕਿਰਪਾ ਕਰ ਪੜ ਕੇ ਸ਼ੇਅਰ ਕਰ ਦੇਣਾ ਜੀ 🙏🏻🙏🏻

ਕਿੰਨੇ ਰੋਕਿਆ ਮਹਿਮੂਦ ਬਾਬਰ ਜਕਰੀਏ ਦੇ ਹੱਲਿਆਂ ਨੂੰ ਕਿਨੇ ਸਵਾ ਲੱਖ ਨਾਲ ਲੜਾਇਆ ਇਕੱਲਿਆਂ ਨੂੰ ਹਿੰਦ ਦੀ ਪੱਤ ਨੂੰ ਕਿੰਨੇ ਬਚਾਇਆ ਸੀ ਜਜ਼ੂ ਤਿਲਕ ਲਈ ਕਿਉਂ ਦਿੱਲੀ ਸੀਸ ਕਟਾਇਆ ਸੀ
ਕਦੇ ਸੋਚਿਆ ਏ
ਕਦੇ ਸੋਚਿਆ ਏ

ਸਰਬੰਸ ਵਾਰ ਕੇ ਹੱਸਣਾ ਕਿੰਨੇ ਨੇ ਸਿਖਾਇਆ ਸੀ ਕਿਹਨੇ ਗਿੱਦੜੋ ਸ਼ੇਰ ਬਣਾਇਆ ਸੀ ਕਿਹਨੇ ਧੀਆਂ ਨੂੰ ਅਬਦਾਲੀ ਤੋਂ ਬਚਾਇਆ ਸੀ ਕਿੰਨੇ ਮੱਥਾ ਮੁਗਲਾਂ ਨਾਲ ਲਾਇਆ ਸੀ ਕਿੰਨੇ ਮੱਸੇ ਦਾ ਸਿਰ ਲਾਇਆ ਸੀ ਕਿਉਂ ਸਿੰਘਾਂ ਦੇ ਸਿਰਾਂ ਦਾ ਮੁੱਲ ਪਾਇਆ ਸੀ
ਕਦੇ ਸੋਚਿਆ ਏ
ਕਦੇ ਸੋਚਿਆ ਏ

ਪੰਜਾਬ ਚ ਡੇਰਾਵਾਦ ਕੌਣ ਲਿਆਇਆ ਸੀ ਕਿੰਨੇ ਧਰਮ ਨੂੰ ਸਿੱਧੇ ਰਾਹੇ ਪਾਇਆ ਸੀ ਕਿੰਨੇ ਹਰਿਮੰਦਰ ਤੇ ਟੈਗ ਕਰਾਇਆ ਸੀ ਕਿਹਨੇ ਡਿੱਗੀ ਪੱਗ ਨੂੰ ਸਿਰ ਸਜਾਇਆ ਸੀ ਕਿੰਨੇ ਵੱਸਦਾ ਪੰਜਾਬ ਉਜਾੜਿਆ ਸੀ ਕਿਨੇ ਚੁੱਕ ਪੁੱਤਾਂ ਨੂੰ ਘਰਾਂ ਚੋਂ ਮਾਰਿਆ ਸੀ
ਕਦੇ ਸੋਚਿਆ ਏ
ਕਦੇ ਸੋਚਿਆ ਏ

ਕਿਵੇਂ ਜਸਵੰਤ ਖਾਲੜਾ ਮਾਰਿਆ ਗਿਆ ਕਿਉਂ ਮੈਡਲਾਂ ਲਈ ਪੁੱਤਾਂ ਨੂੰ ਨਹਿਰਾਂ ਦੇ ਵਿੱਚ ਤਾਰਿਆ ਗਿਆ 25000 ਸਿੱਖ ਤੇ ਹਿੰਦੂ ਕਿੰਨਾ ਪੰਜਾਬੀ ਮਾਰਿਆ ਗਿਆ ਕਿਉਂਕਿ k p s ਗਿੱਲ ਨਕਾਰਿਆ ਗਿਆ ਹਰ ਵਾਰ ਪੰਜਾਬ ਨੂੰ ਹੀ ਕਿਉਂ ਵੰਗਾਰਿਆ ਗਿਆ
ਕਦੇ ਸੋਚਿਆ ਏ
ਕਦੇ ਸੋਚਿਆ ਏ

ਕਿਉ ਪੰਜਾਬ ਛੱਡ ਵਿਦੇਸ਼ੀਆਂ ਆ ਗਿਆ ਪੰਜਾਬ ਤੇ ਕਰਜੇ ਦਾ ਬੱਦਲ ਕਿਉਂ ਛਾ ਗਿਆ ਕਿਉਂ ਨਸ਼ਾ ਜਵਾਨੀ ਖਾ ਗਿਆ ਖੰਡੇ ਵਾਲੇ ਹੱਥ ਚ ਸਰਿੰਜਾ ਕੌਣ ਫੜਾ ਗਿਆ ਜਿਸ ਤੋਂ ਕੰਬਦਾ ਸੀ ਕਾਬਲ ਕੰਧਾਰ ਹੁਣ ਉਸ ਨੂੰ ਕਿਸ ਦਾ ਦਿਮਾਗ ਹਰਾ ਗਿਆ
ਕਦੇ ਸੋਚਿਆ ਏ
ਕਦੇ ਸੋਚਿਆ ਏ

ਕਿਉਂ ਸਿੰਘ ਰੁਲਦੇ ਨੇ ਜੇਲਾਂ ਚ ਕਿਉਂ ਹੱਕਾਂ ਲਈ ਸੜਕਾਂ ਤੇ ਲੜਦੇ ਮਾਰੇ ਗਏ ਲੀਡਰ ਕਿਉਂ ਵਿਕਦੇ ਕੁਰਸੀ ਲਈ ਕਿਉਂ ਗੁਰੂ ਗ੍ਰੰਥ ਦੇ ਅੰਗ ਗਲੀਆਂ ਵਿੱਚ ਖਲਾਰੇ ਗਏ
ਕਦੇ ਸੋਚਿਆ ਏ
ਕਦੇ ਸੋਚਿਆ ਏ

ਦਲ ਬਦਲੂ ਕਿਉਂ ਵਿਕਦੇ ਕੁਰਸੀ ਲਈ ਨਿਤ ਪੱਗਾਂ ਦੇ ਰੰਗ ਬਦਲਾਉਂਦੀ ਹੈ
ਕਿਹੜੀ ਤਾਕਤ ਪੰਜਾਬ ਨੂੰ ਢਾਉਣਾ ਚਾਹੁੰਦੀ ਹੈ
ਦਿੱਲੀ ਕਿਉਂ ਮੁੜ ਮੁੜ ਪੰਜਾਬ ਨੂੰ ਹੀ ਆਉਂਦੀ ਹੈ
ਕਦੇ ਸੋਚਿਆ ਏ
ਕਦੇ ਸੋਚਿਆ ਏ

ਰੇਸ਼ਮ ਸੋਚਦਾ ਇਹੀ ਹੈ ਕਦੇ ਹੱਲ ਵੀ ਨਿਕਲੂ ਸੋਚਾਂ ਦਾ ਕਦੋ ਮਿਲੂ ਜਰਨੈਲ ਪੰਜਾਬ ਨੂੰ ਕਦੇ ਹੱਲ ਵੀ ਨਿਕਲੂ ਲੋਕਾਂ ਦਾ ਮੰਨਿਆ ਕਿ ਗਿੱਲਾ ਸਭ ਕੁਝ ਔਖਾ ਹੈ ਪਰ ਪੰਜਾਬ ਨੇ ਡਿੱਗ ਕੇ ਉੱਠਣਾ ਸਿੱਖਿਆ ਹੈ
ਇਸੇ ਲਈ ਭਰੋਸਾ ਹੈ
ਇਸੇ ਲਈ ਭਰੋਸਾ ਹੈ

ਰੇਸ਼ਮ ਸਿੰਘ ਗਿੱਲ
99143-57586

25/11 ਜਿੰਦਾਬਾਦ
18/05/2024

25/11 ਜਿੰਦਾਬਾਦ

ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟ੍ਰਕਟ ਵਰਕਰਜ਼ ਯੂਨੀਅਨ ਪਠਾਨਕੋਟ ਵਲੋਂ ਸਾਥੀ ਨੂੰ ਕੀਤਾ ਰਿਟਾਇਰ 🎂🎂🎂🙏🏻🚩🚩🚩👍🏻👍🏻
18/05/2024

ਪੰਜਾਬ ਰੋਡਵੇਜ਼ /ਪਨਬਸ ਅਤੇ ਪੀ ਆਰ ਟੀ ਸੀ ਕੰਟ੍ਰਕਟ ਵਰਕਰਜ਼ ਯੂਨੀਅਨ ਪਠਾਨਕੋਟ ਵਲੋਂ ਸਾਥੀ ਨੂੰ ਕੀਤਾ ਰਿਟਾਇਰ 🎂🎂🎂🙏🏻🚩🚩🚩👍🏻👍🏻

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਖੰਡੂਰ ਸਾਹਿਬ ਲੋਕ ਸਬਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਸਾਹਿਬ ਸ਼ਰੇਆਮ ਇਸ ਪੋਸਟਰ ਵਿੱਚ...
18/05/2024

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਖੰਡੂਰ ਸਾਹਿਬ ਲੋਕ ਸਬਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਸਾਹਿਬ ਸ਼ਰੇਆਮ ਇਸ ਪੋਸਟਰ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰ ਰਹੇ ਆ ਪੰਜਾਬ ਰੋਡਵੇਜ /ਪਨਬਸ ਅਤੇ ਪੀ ਆਰ ਟੀ ਸੀ ਦਾ ਇੱਕ ਵੀ ਕੱਚਾ ਕਰਮਚਾਰੀ ਪੱਕਾ ਨਹੀਂ ਕੀਤਾ ਸਗੋਂ ਦੂਜਿਆਂ ਸਰਕਾਰਾਂ ਦੇ ਮੁਕਾਬਲੇ ਆਪ ਸਰਕਾਰ ਨੇ ਨਿੱਜੀ ਕਰਨ ਕਰਨ ਲਈ ਵੱਧ ਚੜ ਕੇ ਯੋਗਦਾਨ ਪਾਇਆ ਹੈ ਇਸ ਨਿਕੰਮੀ ਸਰਕਾਰ ਨੇ ਜਿੱਥੇ ਕੱਚੇ ਮੁਲਾਜਮਾਂ ਨਾਲ ਧੋਖਾ ਕੀਤਾ ਹੈ ਉੱਥੇ ਪੰਜਾਬ ਦਾ ਘਾਣ ਵੀ ਵੱਢੇ ਪੱਧਰ ਤੇ ਕੀਤਾ ਹੈ

ਗੁਰਪ੍ਰੀਤ ਢਿੱਲੋਂ
9463517344

02/05/2024

Address

Muktsar Road
Area

Telephone

+918727999033

Website

Alerts

Be the first to know and let us send you an email when ਪੰਜਾਬ ਰੋਡਵੇਜ਼ /Punbus posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਰੋਡਵੇਜ਼ /Punbus:

Share