Europe Wale ਯੂਰਪ ਵਾਲੇ

Europe Wale ਯੂਰਪ ਵਾਲੇ ਯੂਰਪ ਵਾਲੇ Europe Wale page te tuhada ਸਵਾਗਤ hai Visa services

03/09/2024


16/02/2024
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏ਮਲਕੀਤ ਸਿੰਘ ਦਾ ਐਕਸੀਡੈਂਟ ਮਿਤੀ 7/12/2023 ਨੂੰ ਹੋਇਆ ਸੀ ਜਿਸ ਦੇ  ਪਰਿਵਾਰ ਦੇ ਹੱਥ ਪੈਰ ਖੜੇ...
15/12/2023

🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏
ਮਲਕੀਤ ਸਿੰਘ ਦਾ ਐਕਸੀਡੈਂਟ ਮਿਤੀ 7/12/2023 ਨੂੰ ਹੋਇਆ ਸੀ ਜਿਸ ਦੇ ਪਰਿਵਾਰ ਦੇ ਹੱਥ ਪੈਰ ਖੜੇ ਹਨ ਇਸ ਦਾ ਇਲਾਜ ਲੰਮਾ ਚੱਲਣਾ ਹੈ ਸਾਰੇ😰 ਦਾਨੀ ਸੰਗਤਾਂ ਨੂੰ ਬੇਨਤੀ ਹੈ ਇਸ ਵੀਰ ਦੇ ਇਲਾਜ ਲਈ ਥੋੜੀ ਥੋੜੀ ਮਦਦ ਜਰੂਰ ਕੀਤੀ ਜਾਵੇ ਜੀ12ਲੱਖ ਰੁਪਏ ਦਾ ਖਰਚ ਦੱਸਿਆ ਗਿਆ ਹੈ ਡਾਕਟਰਾ ਵਲੋ🙏🙏😰😰
🙏ਜਿਹੜੇ ਭਰਾ ਭੈਣਾਂ ਮਾਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇ ਉਹ ਭਰਾ ਭੈਣਾਂ ਇਸ ਮਾਂ ਦੇ ਗੁਰ ਸਿੱਖ ਪੁੱਤ ਲਈ😰🙏 100/200/500 ਜ਼ੋ ਸ਼ਰਧਾ ਜ਼ਰੂਰ ਦਾਨ ਮਦਦ ਕਰਿਉ ਜੀ🙏
🙏 ਸਾਰੇ ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੁਰ ਸਿੱਖ ਭਰਾ ਲਈ ਜੋ ਵੀ ਸ਼ਰਧਾ ਹੈ🙏😰😭 100/200/500 ਭਰਾ ਲਈ ਜ਼ਰੂਰ ਦਾਨ ਮਦਦ ਕਰਿਉ ਜੀ ਤੁਹਾਡੇ ਭਰਾਵਾਂ ਭੈਣਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਗੁਰ ਸਿੱਖ ਭਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜੀ 😭ਗੁਰ ਸਿੱਖ ਭਰਾ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ😰 ਵਲੇਟੀਨੇਟਰ ਤੇ ਲੱਗਿਆ ਹੋਇਆ ਹੈ ਜੀ ਗੁਰਸਿੱਖ ਭਰਾ ਬਹੁਤ ਜ਼ਿਆਦਾ ਸੀਰੀਅਸ ਹੈ ਗੁਰਸਿੱਖ ਭਰਾ ਬਹੁਤ ਗਰੀਬ ਪਰਿਵਾਰ ਤੋਂ ਹੈ ਗੁਰਸਿੱਖ ਭਰਾ ਦੇ ਪਿਤਾ ਦੀ ਮੌਤ ਹੋਈ ਵੀ ਹੈ ਜੀ 🙏ਫੈਕਟਰੀ ਵਿਚ ਕੰਮ ਕਰਦਾ ਹੈ ਜੀ ਗੁਰਸਿੱਖ🙏 ਭਰਾ ਦੇ ਵਿਆਹ ਨੂੰ ਹਜੇ 8 ਮਹੀਨੇ ਹੀ ਹੋਏ ਸੀ ਗੁਰਸਿੱਖ ਭਰਾ ਦੇ ਘਰਵਾਲੀ ਕੋਲ ਬੱਚਾ ਹੋਣ ਵਾਲਾ ਹੈ ਜੀ ਜਿਸ ਭਰਾ ਭੈਣ ਵਿੱਚ ਇਨਸਾਨੀਅਤ ਜਿਊਦੀ😰 ਜਾਗਦੀ ਹੈ ਉਹ ਭਰਾ ਭੈਣਾਂ ਇਸ🙏 ਗੁਰਸਿੱਖ ਭਰਾ ਲਈ😭🙏🙏 100/200/500 ਜ਼ਰੂਰ ਦਾਨ ਮਦਦ ਕਰੋ ਜੀ ਗੁਰ ਸਿੱਖ ਭਰਾ ਦੇ ਇਲਾਜ😰 ਅਪ੍ਰੇਸ਼ਨ ਲਈ ਡਾਕਟਰਾਂ ਵੱਲੋਂ 12 ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ ਜੀ ਤੁਹਾਨੂੰ 100/200/500 ਦੇ ਦਾਨ ਮਦਦ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਸੀ ਸਾਰੇ ਭਰਾ ਭੈਣਾਂ 100,100 ਰੁਪਏ ਵੀ ਦਾਨ😰 ਮਦਦ ਕਰ ਦਿਉ ਤਾਂ ਗੁਰਸਿੱਖ ਭਰਾ ਦੇ ਇਲਾਜ ਅਪ੍ਰੇਸ਼ਨ ਲਈ ਪੈਸੇ ਪੂਰੇ ਹੋ😭 ਜਾਣਗੇ ਜੀ ਜਿਹੜੇ ਭਰਾ ਭੈਣਾਂ ਆਪਣੇ🙏 ਪਰਿਵਾਰ ਨੂੰ ਦਿਲ ਤੋਂ ਪਿਆਰ ਕਰਦੇ ਨੇ ਉਹ ਭਰਾ ਭੈਣਾਂ ਇਸ🙏😭 ਗੁਰਸਿੱਖ ਭਰਾ ਲਈ ਜ਼ਰੂਰ ਦਾਨ ਮਦਦ ਕਰਿਉ ਜੀ ਤਾਂ ਕਿ ਗੁਰਸਿੱਖ ਭਰਾ ਦਾ ਇਲਾਜ ਹੋ ਸਕੇ ਜੀ ਗੁਰੂ😰 ਨਾਨਕ ਮਹਾਰਾਜ ਦਾਨ ਕਰਨ ਵਾਲੇ ਭਰਾਵਾਂ ਭੈਣਾਂ ਮਾਵਾਂ ਦੀ ਹਰ ਇੱਕ ਮਨੋਕਾਮਨਾਵਾਂ ਪੂਰੀਆਂ ਕਰਨ🙏 ਪਰਿਵਾਰ ਵਿੱਚ ਤੰਦਰੁਸਤੀ ਰੱਖਣ ਕਮਾਈ ਵਿੱਚ ਵਾਧਾ ਕਰਨ ਜੀ 🙏🙏
🙏 ਦਾਨ ਮਦਦ ਕਰਨ ਵਾਲੇ ਭਰਾਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ 🙏

04/02/2023

50+50=100 || OFFICIAL VIDEO || Neetu Shatran Wala || NORA || SIGMA RAPPER ||Latest Punjabi Song 2022

Dear Fog,You Are Welcome To     And
30/12/2022

Dear Fog,
You Are Welcome To And

ਸੱਚ ਦੱਸਿਓ....!!!! 🔹🔹🔹🔹
30/12/2022

ਸੱਚ ਦੱਸਿਓ....!!!! 🔹🔹🔹🔹

URGENT REQUIREMENT FOR EUROPEREPUTED CO. (MALTA)CV SELECTION / SKYPE INTERVIEWTRADE-DELIVERY BOY(IND LIC) Salary-2.25 EU...
26/08/2020

URGENT REQUIREMENT FOR EUROPE
REPUTED CO. (MALTA)
CV SELECTION / SKYPE INTERVIEW
TRADE-DELIVERY BOY(IND LIC)
Salary-2.25 EURO PER DELIVERY
(500 APPROX DELIVERY IN MONTH) + TIP

NOTE:-
 8 HOURS DUTY
 AGE LIMIT 22 TO 35
 CANDIDATE MUST HAVE VALID INDIAN LIGHT LICENCE.
 GULF RETURN CANDIDATE PREFERABLE BUT FRESHER ARE ALSO ACCEPTED
 ACCOMMODATION & FOOD BORNE BY CANDIDATE
 CANDIDATE MUST HAVE EXPERIENCE IN DELIVERY COMPANY LIKE DOMINOS, SWIGGY & ZOMATO
 ALL OTHER TERMS & CONDITION AS PER EUROPE LABOUR LAW
For Enquiry WhatsApp

26/08/2020

URGENT REQUIREMENT FOR EUROPE
REPUTED CO. (MALTA)
CV SELECTION / SKYPE INTERVIEW
DELIVERY BOY
(IND LIC) 2.25 EURO PER DELIVERY
(500 APPROX DELIVERY IN MONTH) + TIP

NOTE:-
 8 HOURS DUTY
 AGE LIMIT 22 TO 35
 CANDIDATE MUST HAVE VALID INDIAN LIGHT LICENCE.
 GULF RETURN CANDIDATE PREFERABLE BUT FRESHER ARE ALSO ACCEPTED
 ACCOMMODATION & FOOD BORNE BY CANDIDATE
 CANDIDATE MUST HAVE EXPERIENCE IN DELIVERY COMPANY LIKE DOMINOS, SWIGGY & ZOMATO
 ALL OTHER TERMS & CONDITION AS PER EUROPE LABOUR LAW

Dirección

Europe
Barcelona

Notificaciones

Sé el primero en enterarse y déjanos enviarle un correo electrónico cuando Europe Wale ਯੂਰਪ ਵਾਲੇ publique noticias y promociones. Su dirección de correo electrónico no se utilizará para ningún otro fin, y puede darse de baja en cualquier momento.

Contacto La Empresa

Enviar un mensaje a Europe Wale ਯੂਰਪ ਵਾਲੇ:

Compartir