06/06/2023
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,
ਲਓ ਜੀ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਕਨੇਡਾ ਡੇ ਮੇਲਾ ਲੈ ਕੇ ਹਾਜ਼ਰ ਹੋ ਗਏ ਹਾਂ ਜੋ ਕੀ ਹਮੇਸ਼ਾ ਦੀ ਤਰ੍ਹਾਂ ਬਿਲਕੁੱਲ ਫ੍ਰੀ ਮੇਲਾ ਹੈ।
ਮੇਲੇ ਨੂੰ ਸਪਾਂਸਰ ਕੀਤਾ ਹੈ Autobahn ਨੇ, ਸਾਡੀ ਸਾਰੀ ਟੀਮ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ, ਤੁਸੀਂ ਵੀ ਜੇਕਰ ਮੇਲਾ ਸਪਾਂਸਰ ਕਰਨਾ ਜਾਂ ਕਿਸੇ ਤਰ੍ਹਾਂ ਦਾ ਸਟਾਲ ਲਗਾਉਣਾ ਹੈ ਤਾਂ ਕਾਲ ਕਰੋ 416-312-1111
I wanted to take a moment to express our deepest gratitude to Autobahn for their sponsorship of the Canada Day event again this year. It is thanks to their generosity that we are able to put on such a wonderful event for the community.
As always, you know Canada Day is on July 1st, so mark your calendars and get ready for a day of fun and celebration! Thank you again to Autobahn for their support, and we hope to see you all there.
This is a free event where you can promote your business, for stalls/booth booking call 416-312-1111