Truck Driver

Truck Driver ਡਰੈਵਰ ਭਾਈਚਾਰਾ

13/11/2025

ਵਾਹਿਗੁਰੂ ਜੀ 🙏
22/12/2024

ਵਾਹਿਗੁਰੂ ਜੀ 🙏

25/09/2022

😅😅
20/03/2021

😅😅

07/07/2020
01/01/2020

ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ 😎

ਕਰੋ ਟੈਸਟ ਖੁਲਦੇ ਕਿ ਨਹੀ 👌👇
09/11/2019

ਕਰੋ ਟੈਸਟ ਖੁਲਦੇ ਕਿ ਨਹੀ 👌👇

ਸ਼ਾਮਾਂ ਪੈਂਦਿਆਂ ਸਾਰ ਸੂਰਜ☀️ ਨੂੰ ਇਸ ਟਰੱਕ🚛 ਚ ਭਰ ਕੇ ਵਾਪਸ ਖੜਿਆ ਜਾਂਦਾ ਹੈ🤔ਤੇ🙄ਸਵੇਰ ਨੂੰ ਫੇਰ ਪਰਤਦਾ ਹੈ😂😂
21/10/2019

ਸ਼ਾਮਾਂ ਪੈਂਦਿਆਂ ਸਾਰ ਸੂਰਜ☀️ ਨੂੰ ਇਸ ਟਰੱਕ🚛 ਚ ਭਰ ਕੇ ਵਾਪਸ ਖੜਿਆ ਜਾਂਦਾ ਹੈ
🤔ਤੇ🙄
ਸਵੇਰ ਨੂੰ ਫੇਰ ਪਰਤਦਾ ਹੈ
😂😂

ਟਰੱਕਾ ਵਾਲੇ ਬਾੲੀ ਕਈ ਵਾਰ ਅਣਭੋਲਪੁਣੇਂ ‘ਚ ਕਸੂਤੇ ਵੀ ਫਸ ਜਾਂਦੇ ਹਨ... ਕੇਰਾਂ ਇੱਕ ਵਾਰ ਇੱਕ ਮੋਗੇ ਵਾਲਾ ਬਾਈ ਅਵੋਕਡੋ ( AVOCADO 🥑 ਫਰੂਟ ) ਦ...
07/07/2019

ਟਰੱਕਾ ਵਾਲੇ ਬਾੲੀ ਕਈ ਵਾਰ ਅਣਭੋਲਪੁਣੇਂ ‘ਚ ਕਸੂਤੇ ਵੀ ਫਸ ਜਾਂਦੇ ਹਨ... ਕੇਰਾਂ ਇੱਕ ਵਾਰ ਇੱਕ ਮੋਗੇ ਵਾਲਾ ਬਾਈ ਅਵੋਕਡੋ ( AVOCADO 🥑 ਫਰੂਟ ) ਦਾ ਲੋਡ ਲੈਕੇ ਅਮਰੀਕਾ ਤੋਂ ਕਨੇਡਾ ਵੜ੍ਹ ਰਿਹਾ ਸੀ...ਕਨੇਡਾ ਅਮਰੀਕਾ ਦੇ ਬਾਡਰ ਤੇ ਲੋਡ ਮੈਨੀਫਿਸਟ+ਬਾਡਰ ਸਕਿਉਰਟੀ ਜਾਂ ਪੁਲਿਸ ਨੂੰ ਦੱਸਣਾਂ ਪੈਦਾਂ ਕੀ ਐ ਵਿੱਚ ਤੇ ਕਿੱਥੇ ਜਾਣਾਂ ਦੋ-ਚਾਰ ਰਸਮੀਂ ਜੇਹੇ ਸਵਾਲ-ਜਵਾਬ...ਜਦ ਉਹਨਾਂ ਨੇ ਪੁੱਛਿਆ ਕੀ ਐ ਵਿੱਚ ਤਾਂ ਬਾਈ ਦੀ ਅੰਗਰੇਜ਼ੀ ਜਵਾਬ ਦੇ ਗਈ ਭੈਣਨੇਂ ਫਰੂਟ ਦਾ ਨਾਂ ਭੁੱਲ ਗਿਆ ਕੀ ਸੀ...ਜਦ ਨਹੀ ਤੀਰ ਤੁੱਕੇ ਜੇਹੇ ਲੱਗੇ ਤਾਂ ਉਹਨਾਂ ਨੂੰ ਕਹਿੰਦਾਂ ‘ ਜੂ ਨੋ ਇਟਸ ਲੁੱਕ-ਲਾਇਕ ਹੈਂਡ ਗਰਨੇਡ 😱 👮🏼 । ਇੰਨਾਂ ਸੁਣਦੇ ਸਾਰ ਪੁਲਿਸ ਨੂੰ ਪੈ ਗਈ ਹੱਥਾਂ-ਪੈਰਾਂ ਦੀ ਤੇ ਲਾਕੇ ਕੜੀਆਂ ਬਿਠਾ ਲਿਆ ਕਾਰ ‘ਚ 🚓 । ਟਰੇਲਰ ਦੀ ਤਲਾਸ਼ੀ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕੀ ਮਹਾਨ ਪ੍ਰਾਣੀ ਅਵੋਕਡੋ ਨੂੰ ਹੈਂਡ ਗਰਨੇਡ ਦੱਸ ਰਿਹਾ😉😎😂

Gud mrng
04/01/2019

Gud mrng

Address

Abu Dhabi

Telephone

038643200

Website

Alerts

Be the first to know and let us send you an email when Truck Driver posts news and promotions. Your email address will not be used for any other purpose, and you can unsubscribe at any time.

Share