04/30/2026
ਰੋਣ ਹੀ ਲੱਗ ਪਏ ਮੁੰਬਈ ਆਲੇ ਤਾਂ ਰਾਤ…
300 ਤੋ ਘੱਟ ਸਕੋਰ IPL ਚ safe ਨਹੀਂ ਹੁਣ । ਜਿਹੜੇ ਹਿਸਾਬ ਨਾਲ 250 ਰਨ ਵੀ ਆਰਾਮ ਨਾਲ ਚੇਸ ਹੋ ਰਹੇ ਨੇ । ਏਹਤੋ ਤਾ ਲਗਦਾ ਓਵਰ ਚ 12 ਰਨ ਖਾਣ ਵਾਲਾ ਬਾਲਰ ਵੀ ਤਕੜਾ ਹੀ ਹੋਇਆ ਕਰੂ ਵੀ ਭਾਈ ਤੂੰ ਤਾਂ ਇੱਕਾ ਛਿੱਕਾ ਇੱਕ ਚੌਕਾ ਹੀ ਖਾਂਦਾ ਏ ਬਾਕੀਆਂ ਨੂੰ ਤਾ 4-5 ਚੌਕੇ ਛਿੱਕੇ ਪੈ ਗਏ । ਬਾਲਰਾ ਦੀ ਢੂਈ ਤੇ ਲੋਗੜ ਬੰਨ ਦਿਆ ਕਰੋ ਮੈਚ ਤੋ ਪਹਿਲਾਂ ।….