ਡਰਾਈਵਰ ਦੀ ਜ਼ਿੰਦਗੀ

ਡਰਾਈਵਰ ਦੀ ਜ਼ਿੰਦਗੀ Contact information, map and directions, contact form, opening hours, services, ratings, photos, videos and announcements from ਡਰਾਈਵਰ ਦੀ ਜ਼ਿੰਦਗੀ, Budhlada, Mansa.

31/01/2026

31/01/2026

Jammu katra road is best hawaye india in very good driving i am very happy the hawaye is best all india in hawaye

31/01/2026

ਜੰਮੂ ਕਾਟਰਾ ਰੋਡ ਤੋਂ ਦਿੱਲੀ ਸੋਨੀਪਤ ਕਿਥੋਂ ਉਤਰਨਾ ਇਹ ਸਾਰੀ ਵੀਡੀਓ ਵੇਖੋ ਸਾਰੇ ਡਰਾਈਵਰ ਵੀਰ ਵੀਡੀਓ ਵਿਚ ਸਾਰੀ ਜਾਣਕਾਰੀ ਦਿੱਤੀ ਹੈ ਡਰਾਈਵਰਾਂ ਲਾਈ ਇਹ ਵੀਡੀਓ ਬਣੀ ਹੈ

08/12/2025

ਇਹ ਯਮਨਾ ਵਿੱਚੋ ਨਿਕਲਦਾ ਰੇਤਾ ਹਰਿਆਣਾ ਸਰਕਾਰ ਨੂੰ ਬੁਹਤ ਜਾਇਦਾ ਰੁਪੈ ਕਾਮਾ ਕੇ ਦਿੰਦਾ ਹੈ ਤੇ ਦੂਜਾ ਕਦੇ ਵੀ ਹੜ੍ਹ ਨਹੀ ਆਓਂਦੇ ਕਿਓਕੀ ਯਮਨਾ ਦੀ ਸਫਾਈ ਹੁੰਦੀ ਰਹਿੰਦੀ ਹੀ ਇੱਕ ਪਾਸੇ ਸਾਡੇ ਪੰਜਾਬ ਵਿੱਚ ਤਿੰਨ ਦਰਿਆ ਵੱਗਦੇ ਨੇ ਕੋਈ ਵੀ ਅਕਾਲੀ ਕਾਂਗਰਸ ਆਪ ਵਾਲੇ ਉਸ ਵਿੱਚੋ ਰੇਤਾ ਨਹੀਂ ਕੱਢਦੇ ਨਾਲੇ ਸਰਕਾਰ ਨੂੰ ਪੈਸੇ ਆਉਣ ਲੱਗ ਜਾਣ ਨਾਲੇ ਦਰਿਆਵਾਂ ਦੀ ਸਫਾਈ ਹੋ ਜਾਵੇਂ ਕਰੇ ਨਾ ਕਦੇ ਪੰਜ਼ਾਬ ਵਿੱਚ ਹੜ੍ਹ ਆਉਣ ਪਰ ਪੰਜ਼ਾਬ ਦੀਆਂ ਸਰਕਾਰਾਂ ਇਹ ਚੋਹੰਦੀਆ ਨਹੀ ਉਹ ਤਾਂ ਆਪ ਹੜ੍ਹ ਜਾਣਕੇ ਲੋਂਦੀਆ ਨੇ ਕੀ ਪੰਜਾਬ ਦੇ ਲੋਕ ਤਰੱਕੀ ਨਾ ਕਰਨ ਤੇ ਬਸ ਸਰਕਾਰਾਂ ਮੁਰੇ ਹੱਥ ਜੋੜਨ ਪਰ ਸਾਡੇ ਪੰਜਾਬ ਦੇ ਲੋਕ ਪਾਰਟੀਆਂ ਦੇ ਪਿੱਛੇ ਲੱਗ ਲੱਗ ਲੜ੍ਹਾਈ ਕਰ ਲੇਂਦੇ ਨੇ ਓਹਨਾ ਨੂੰ ਹਮੇਸ਼ਾ ਸਰਕਾਰਾਂ ਓਲਜਾਈ ਰੱਖਦੀਆ ਆਪਸੀ ਵਿੱਚ

08/12/2025

ਪਿਹਲਾ ਹਰ ਦਿਨ ਮਾਂ ਆਵਾਜ਼ ਮਾਰਕੇ ਉੱਠਦੀ ਸੀ ਉੱਠ ਜਾ ਪੁੱਤ ਸੂਰਜ ਨਿਕਲ ਆਇਆ ਹੈ ਪਰ ਹੁਣ ਘਰ ਦੀਆਂ ਜਿੰਮੇਵਾਰੀਆਂ ਨੀਦ ਨਹੀ ਆਉਣ ਦਿੰਦੀਆਂ ਬਸ ਦਾਣਾ ਪਾਣੀ ਜਾ ਚੁੱਗਦੇ ਫਿਰਦੇ ਹਾਂ ਜਿੰਦਗ਼ੀ ਵਿੱਚ ਆਪਣੇ ਬੱਚਿਆਂ ਲਈ

03/12/2025

ਦਿੱਲ੍ਹੀ ਕਾਟੇ ਕੀ ਕਪਸੈਟੀ 60ਤਾਨ ਦੀ ਗੱਡੀ 62ਤਾਨ ਦੀ ਤੋਲ ਦਾ ਵੇਖਲੋ ਲੋਕੋ ਦਿੱਲ੍ਹੀ ਦੇ ਵਾਪਰੀਆਂ ਦੀ ਗੁੰਡਾ ਗਰਦੀ ਕਹਿੰਦੇ ਅਸੀਂ ਕੰਡਾ ਇਹੀ ਕਰੋਨਾ ਡਰਾਈਵਰ ਚੀਕਾ ਮੰਡੀ ਦਾ ਸੀ ਉਹ ਕਹਿੰਦਾ 100ਤਾਨ ਵਾਲੇ ਕੰਡੇ ਤੇ ਕੰਡਾ ਕਰਾ ਲਓ ਵਪਾਰੀ ਕਹਿੰਦਾ ਨਾ ਮੈ ਇਹੀ ਕਰੋਨਾ ਦੱਸੋ ਹੁਣ ਡਰਾਈਵਰ ਕੀ ਕਰੇ ਬੁਹਤ ਬੁਰਾ ਹਾਲ ਹੈ ਦਿੱਲ੍ਹੀ ਚੋਲ਼ਾ ਵਾਲੀ ਗੱਡੀ ਦਾ

30/11/2025
18/11/2025

fans @

17/11/2025

ਸਾਰੀ ਦੁਨੀਆਂ ਤੇ ਇੱਕਲਾ ਟਰੱਕ ਡਰਾਈਵਰ ਹੀ ਹੈ ਜੋ ਆਪਣੇ ਪਰਿਵਾਰ ਨੂੰ ਗਰਮ ਤੇ ਤਾਜੀ ਰੋਟੀ ਖਾਣ ਲਈ ਆਪ ਦਿਨ ਰਾਤ ਮਿਹਨਤ ਕਰਦਾ ਪਰ ਆਪ ਹਮੇਸ਼ਾ ਠੰਡੀ ਤੇ ਦੋ ਤਿੰਨ ਦਿਨਾਂ ਦੀ ਦਾਲ ਢਾਬੇ ਦੀ ਖਾਂਦਾ ਉਹ ਜੇ ਕਰਮਾਂ ਵਿੱਚ ਹੋਵੇ ਨਹੀਂ ਤਾਂ ਚਾਹ ਪਾਣੀ ਪੀ ਕੇ ਟਾਈਮ ਪਾਸ ਕਰਦਾ ਪਰ ਲੋਕ ਫੇਰ ਕਿਉਂ ਟੱਰਕ ਡਰਾਈਵਰ ਨੂੰ ਮਾੜਾ ਕਹਿੰਦੇ ਨੇ?

ਇਹ ਗੁਡੇ ਜਿਹੇ ਟਰੱਕਾਂ ਵਿੱਚ ਬੁਹਤ ਸੋਹਣੇ ਲੱਗਦੇ ਜੀ ਕਰਦਾ ਵੇਖੀ ਜਾਵੇ ਮੈਂ ਵੀ ਇਹ 500ਸੋ ਦੇ 12ਪੀਸ ਲਏ ਕੇ ਲਾ ਲਾਵੇ ਗੱਡੀ ਤੇ ਸਿਸੇ ਤੇ ਲਾਏ ਬ...
18/10/2025

ਇਹ ਗੁਡੇ ਜਿਹੇ ਟਰੱਕਾਂ ਵਿੱਚ ਬੁਹਤ ਸੋਹਣੇ ਲੱਗਦੇ ਜੀ ਕਰਦਾ ਵੇਖੀ ਜਾਵੇ ਮੈਂ ਵੀ ਇਹ 500ਸੋ ਦੇ 12ਪੀਸ ਲਏ ਕੇ ਲਾ ਲਾਵੇ ਗੱਡੀ ਤੇ ਸਿਸੇ ਤੇ ਲਾਏ ਬੁਹਤ ਸੋਹਣੇ ਲੱਗਦੇ ਨੇ

18/10/2025

🚗 ਵਾਲਾ 🚛 ਵਾਲੇ ਡਰਾਈਵਰ ਵੀਰ ਤੇ ਹਵਾ ਕਰਦਾ ਸੀ @टॉप फ़ैन

Address

Budhlada
Mansa
151502

Alerts

Be the first to know and let us send you an email when ਡਰਾਈਵਰ ਦੀ ਜ਼ਿੰਦਗੀ posts news and promotions. Your email address will not be used for any other purpose, and you can unsubscribe at any time.

Contact The Business

Send a message to ਡਰਾਈਵਰ ਦੀ ਜ਼ਿੰਦਗੀ:

Share