Ramgarhia Truck Transport .co

Ramgarhia Truck Transport .co Contact information, map and directions, contact form, opening hours, services, ratings, photos, videos and announcements from Ramgarhia Truck Transport .co, Cargo and freight company, Jalandhar, Jalandhar.

All Jalandhar Transportrs meeting.with ssp saab,  DC saab  , ADC saab,  minning officer jalandhar & hoshiarpur  . SDM ph...
15/11/2021

All Jalandhar Transportrs meeting.with ssp saab, DC saab , ADC saab, minning officer jalandhar & hoshiarpur . SDM phillaur, SDM Shahkot.... for how to decrease sand price and for open more loading points of sand loading in jalandhar. Hoshiarpur . Phillaur. Shahkot . ludhiana. Beas.

ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ  ਲੱਖ-ਲੱਖ ਮੁਬਾਰਕਾਂ ਜੀ 🙏
07/09/2021

ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ-ਲੱਖ ਮੁਬਾਰਕਾਂ ਜੀ 🙏

ਰੁੱਤ ਵੀ ਤੱਤੀ, ਧੁੱਪ ਵੀ ਤੱਤੀ,ਤੱਤੀ ਵੱਗੇ ਹਵਾ।ਤੱਤੀ ਤਵੀ ਤੇ ਆਣ ਬਹਿ ਗਏ ਸਤਿਗੁਰ ਚੌਂਕੀਆਂ ਲਾ।ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ...
14/06/2021

ਰੁੱਤ ਵੀ ਤੱਤੀ, ਧੁੱਪ ਵੀ ਤੱਤੀ,ਤੱਤੀ ਵੱਗੇ ਹਵਾ।ਤੱਤੀ ਤਵੀ ਤੇ ਆਣ ਬਹਿ ਗਏ ਸਤਿਗੁਰ ਚੌਂਕੀਆਂ ਲਾ।
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।🙏🙏

ਇਹ  #ਲੜਾਈ ਆ ਸਾਡੇ  #ਮਜ਼ਦੂਰ ਦੀ ਸਾਡੇ  #ਕਿਸਾਨ ਦੀ ॥ਇਹ  #ਲੜਾਈ ਸਾਡੇ ਪੰਜਾਬ ਦੇ  #ਹਰੇਕ ਵਰਗ ਦੇ  #ਨੋਜਵਾਨ ਦੀ ॥ਇਹ  #ਲੜਾਈ ਕੋਈ  #ਆਮ ਨਹੀਂ...
07/12/2020

ਇਹ #ਲੜਾਈ ਆ ਸਾਡੇ #ਮਜ਼ਦੂਰ ਦੀ ਸਾਡੇ #ਕਿਸਾਨ ਦੀ ॥
ਇਹ #ਲੜਾਈ ਸਾਡੇ ਪੰਜਾਬ ਦੇ #ਹਰੇਕ ਵਰਗ ਦੇ #ਨੋਜਵਾਨ ਦੀ ॥

ਇਹ #ਲੜਾਈ ਕੋਈ #ਆਮ ਨਹੀਂ ਇਹ ਲੜਾਈ ਆ ਸਾਡੀ #ਹੋਂਦ ਦੀ ਸਾਡੀ #ਪਛਾਣ ਦੀ ॥
ਇਹ #ਮੁਖ਼ਾਲਫ਼ਤ” ਆ ਸਾਡੇ ਤੇ #ਥੋਪੇ ਜਾ ਰਹੇ #ਨਾਦਰਸ਼ਾਹੀ_ਫ਼ਰਮਾਨ” ਦੀ॥ 🙏🏻🌾🚜

'ਕਿਰਤ ਕਰੋ ਨਾਮ ਜਪੋ ਵੰਡ ਛਕੋ" ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰਬ ਦਿਹਾੜਾ ਹੈ...ਬਾਬਰ ਨੂੰ ਜਾਬਰ ਕਹਿਣ...
30/11/2020

'ਕਿਰਤ ਕਰੋ ਨਾਮ ਜਪੋ ਵੰਡ ਛਕੋ" ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰਬ ਦਿਹਾੜਾ ਹੈ...ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖਣ ਵਾਲੇ ਬਾਬਾ ਜੀ ਦੇ ਵਾਰਸਾਂ ਦਾ ਅੱਜ ਫੇਰ ਸਮੇਂ ਦੇ ਹਾਕਮਾਂ ਨਾਲ ਸਾਹਮਣਾ ਹੋ ਰਿਹਾ ਹੈ..ਗੁਰੂ ਜੀ ਹਿੰਮਤ ਅਤੇ ਹੌਸਲਾ ਬਖਸ਼ਣ...551ਵੇਂ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ...

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂੰਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ,ਅਕਾਲ ਪੁਰਖ ਆ...
19/08/2020

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂੰਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ,
ਅਕਾਲ ਪੁਰਖ ਆਪ ਜੀ ਦੇ ਪਰਿਵਾਰਾ ਨੂੰ ਖੁਸ਼ੀਆਂ ਖੇੜੇ ਭਰਪੂਰ ਜੀਵਨ ਬਖਸ਼ਣ,

15/08/2020

ਸਾਰੇ ਮਾਨਯੋਗ ਵੀਰਾ ਨੂੰ ਬੇਨਤੀ ਹੈ ਕੀ ਵੱਧ ਤੋਂ ਵੱਧ ਸਹਿਯੋਗ ਦਇਓ....
ਜਿਵੇ ਕੀ ਤਹਾਨੂੰ ਪਤਾ ਕੱਲ ਰਾਤ ਚੱਕ ਸਾਧੂ ਹੁਸ਼ਿਆਰਪੁਰ ਕੋਲ ਟਿੱਪਰਾ ਨੂੰ ਰੋਕ ਕੇ ਦੇਰ ਰਾਤ ਤੱਕ ਪੇ੍ਸ਼ਾਨ ਕੀਤਾ ਗਇਆ ਅਤੇ ਅਵੈਦ ਵਸੂੂਲੀ ਕੀਤੀ ਗਈ | ਆਓ ਸਾਰੇ ਰੱਲ ਕੇ ਇਸ ਕਾਲੀ ਚੋਰ ਬਜਾਰੀ ਨੂੰ ਰੋਕਣ ਲਈ ਯਤਨ ਕਰੀਏ

Punjabian De Langar Da Mull Pai Riha 😥
09/04/2020

Punjabian De Langar Da Mull Pai Riha 😥

ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਛੇਂਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾ...
18/06/2019

ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

ਛੇਂਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

12/05/2019
☬☬☬☬☬☬☬ਸਤਿਗੁਰੂ ਨਾਨਕ ਪ੍ਰਗਟਿਆਮਿੱਟੀ ਧੁੰਧ ਜਗੁ ਚਾਨਣੁ ਹੋਆ।।ਜਿਉ ਕਰ ਸੂਰਜ ਨਿਕਲਿਆਤਾਰੇ ਛਿਪੇ ਅੰਧੇਰ ਪਲੋਇਆ।।ਸਾਡੇ ਵੱਲੋਂ ਆਪ ਜੀ ਨੂੰ ਅਤੇ ਆ...
23/11/2018

☬☬☬☬☬☬☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਧ ਜਗੁ ਚਾਨਣੁ ਹੋਆ।।
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ।।
ਸਾਡੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ
ਦੇ ਪ੍ਰਕਾਸ਼ ਪੁਰਬ ਦੀਆਂ
ਲੱਖ-ਲੱਖ ਵਧਾਈਆਂ ਹੋਣ ਜੀ
☬☬☬☬☬☬☬

ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ(੨੬/੧੦ /੨੦੧੮)ਵਾਹਿਗੁਰੂ ਜੀ ਸੱਭ ਤੇ ਮਿਹ...
26/10/2018

ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ(੨੬/੧੦ /੨੦੧੮)
ਵਾਹਿਗੁਰੂ ਜੀ ਸੱਭ ਤੇ ਮਿਹਰਾ ਬਣਾਈ ਰੱਖਨਾ

Address

Jalandhar
Jalandhar

Telephone

+919872901088

Website

Alerts

Be the first to know and let us send you an email when Ramgarhia Truck Transport .co posts news and promotions. Your email address will not be used for any other purpose, and you can unsubscribe at any time.

Share