Pepsu & roadways panjab

Pepsu & roadways panjab ਪੀ ਆਰ ਟੀ ਸੀ ਬਠਿੰਡਾ

26/08/2026

28/8/2026 ਨੂੰ ਹੋਈ ਮੀਟਿੰਗ ਬਾਰੇ

ਬਠਿੰਡਾ ਚੰਡੀਗੜ੍ਹ AC
26/08/2026

ਬਠਿੰਡਾ ਚੰਡੀਗੜ੍ਹ AC

24/08/2026

ਵਧੇ ਫੁਲੇ ਪੀ.ਆਰ.ਟੀ.ਸੀ. 👍
ਬਠਿੰਡਾ ਤੋ ਸ਼ਿਮਲਾ
ਵਾਂ_ਸੰਗਰੂਰ,ਪਟਿਆਲਾ,
ਚੰਡੀਗੜ੍ਹ,
ਬਠਿੰਡਾ ਤੋ 07.01Am
ਸੰਗਰੂਰ ਤੋ 09.05Am
ਪਟਿਆਲਾ ਤੋ 10.30Am
ਚੰਡੀਗੜ੍ਹ ਤੋ 12.54Pm
ਸੋਲਨ ਤੋ 03.30Pm
ਸ਼ਿਮਲਾ👍
ਵਾਪਸੀ ਟਾਈਮ
ਸ਼ਿਮਲਾ ਤੋ ਬਠਿੰਡਾ
ਵਾਂ_ਚੰਡੀਗੜ੍ਹ,ਪਟਿਆਲਾ,
ਸ਼ਿਮਲਾ ਤੋ 08.30Am
ਸੋਲਨ ਤੋ 09.50Am
ਚੰਡੀਗੜ੍ਹ ਤੋ 12.40Pm
ਪਟਿਆਲਾ ਤੋ 02.30Pm
ਸੰਗਰੂਰ ਤੋ 03.50Pm
ਬਠਿੰਡਾ 👍
ਹੋਰ ਨਵੀਆਂ ਨਵੀਆਂ ਵੀਡੀਓਜ਼ ਅਤੇ ਫੋਟੋਜ਼ ਅਤੇ ਟਾਈਮ ਟੇਬਲ ਲਈ ਸਾਨੂੰ ਫੋਲੋ ਕਰੋ ਜੀ☺️🌸🌹🥀

ਕੀ ਬਣੂ ਪੰਜਾਬ ਦਾ 😢😢ਬਹੁਤ ਜਿਆਦਾ ਮੰਦਭਾਗੀ ਖ਼ਬਰ 👇🏻👇🏻ਕੱਲ੍ਹ ਰਾਤ ਤਕਰੀਬਨ 8:30 ਵਜੇ ਇਹ ਬੱਸ ਦਾ ਕੰਡਕਟਰ ਦਾ ਬਠਿੰਡੇ ਬੱਸ ਸਟੈਂਡ ਦੇ ਛੋਟੇ ਗੇਟ...
24/08/2026

ਕੀ ਬਣੂ ਪੰਜਾਬ ਦਾ 😢😢
ਬਹੁਤ ਜਿਆਦਾ ਮੰਦਭਾਗੀ ਖ਼ਬਰ 👇🏻👇🏻
ਕੱਲ੍ਹ ਰਾਤ ਤਕਰੀਬਨ 8:30 ਵਜੇ ਇਹ ਬੱਸ ਦਾ ਕੰਡਕਟਰ ਦਾ ਬਠਿੰਡੇ ਬੱਸ ਸਟੈਂਡ ਦੇ ਛੋਟੇ ਗੇਟ ਤੇ ਰੋਟੀ ਖਾਣ ਜਾ ਰਿਹਾ ਸੀ , ਉਥੇ 5-6 ਨਸ਼ੇੜੀਆਂ ਵੱਲੋਂ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ,😢😢
ਕੀ ਕੋਈ ਘਰੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਦਾ ਟਿੱਡ ਭਰੂ
ਜਿੱਥੇ ਬੰਦਾ ਆਪ ਸੇਫ ਨਹੀਂ 😢

ਸ਼੍ਰੀ ਮੁਕਤਸਰ ਸਾਹਿਬ ਤੋਂ ਪਟਿਆਲਾ
23/08/2026

ਸ਼੍ਰੀ ਮੁਕਤਸਰ ਸਾਹਿਬ ਤੋਂ ਪਟਿਆਲਾ

22/08/2026

ਬਠਿੰਡਾ ਤੋਂ ਹੋਸ਼ਿਆਰਪੂਰ

20/08/2026

*ਸਮੂਹ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਦੇ ਵਰਕਰ ਸਾਥੀਆਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਸਮੂਹ ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਲ ਮਿਤੀ 21/08/2026 ਨੂੰ ਸਵੇਰੇ 7 ਵਜੇ ਤੋ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ*

*ਜਿਸ ਨੂੰ ਮੁੱਖ ਰੱਖਕੇ ਜਥੇਬੰਦੀ ਵੱਲੋ ਫੈਸਲਾ ਲਿਆ ਗਿਆ ਹੈ ਸਮੂਹ ਕਰਮਚਾਰੀ ਡਿਊਟੀਆਂ ਤੇ ਹਾਜ਼ਰ ਰਹਿਣਗੇ ਜਿਥੇ ਵੀ ਕਿਤੇ ਰੋਡ ਬੰਦ ਜਾ ਰੋਕਿਆ ਜਾਦਾ ਹੈ ਤਾ ਰੁਕਿਆ ਜਾਵੇ ਕੋਈ ਕਿਸੇ ਨਾਲ ਲੜਾਈ ਝਗੜਾ ਅਤੇ ਵਿਰੋਧ ਨਾ ਕੀਤਾ ਜਾਵੇ ਜੀ*

*ਵੱਲੋ :- ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11*@

ਭਗਤਾ ਮੋਗਾ ਟਾਈਮ ਟੇਬਲ
20/08/2026

ਭਗਤਾ ਮੋਗਾ ਟਾਈਮ ਟੇਬਲ

16/08/2026

ਭੁੱਚੋ ਟੋਲ ਟੈਕਸ ਦਾ ਕੋਈ ਹੱਲ਼ ਹੈ ਬਹੁਤ ਪ੍ਰੇਸ਼ਾਨ ਕਰਦੇ ਆ

Address

Jalandhar

Website

Alerts

Be the first to know and let us send you an email when Pepsu & roadways panjab posts news and promotions. Your email address will not be used for any other purpose, and you can unsubscribe at any time.

Shortcuts

Share