Travel with Imaan

  • Home
  • Travel with Imaan

Travel with Imaan ਟੂਰ ਪ੍ਰੋਗਰਾਮਾਂ ਲਈ ਸਿੰਪਲ, ਡੀਲਕਸ, ਅਤੇ ਵੀਡਿਓ ਕੋਚ ਆਦਿ ਹਰ ਤਰਾਂ ਦੀਆਂ ਬੁੱਕ ਕੀਤੀਆਂ ਜਾਂਦੀਆਂ ਹਨ।

I've just reached 500 followers! Thank you for continuing support. I could never have made it without each one of you. 🙏...
17/02/2026

I've just reached 500 followers! Thank you for continuing support. I could never have made it without each one of you. 🙏🤗🎉

16/11/2021

ਬਜਵਾੜਾ ਸਾਈਡ ਤੋਂ ਸਕੂਲ ਬੱਸ ਲਈ ਡਰਾਈਵਰ-ਕੰਡਕਟਰ ਦੀ ਤੁਰੰਤ ਲੋੜ ਹੈ। ਚਾਹਵਾਨ ਸੱਜਣ ਸੰਪਰਕ ਕਰੋ।
9814282412

06/09/2021

🙏🏻 ਧਾਰਮਿਕ ਯਾਤਰਾ 🙏🏻
12 ਤਰੀਕ ਦਿਨ ਐਤਵਾਰ ਨੂੰ ਖੁਰਾਲਗੜ੍ਹ ਸਾਹਿਬ
ਤਪ ਅਸਥਾਨ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ
ਚਰਨ ਛੋਹ ਗੰਗਾ, ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
ਗੁਰਦੁਆਰਾ ਸ਼ਹੀਦਾਂ, ਮਾਹਿਲਪੁਰ
ਗੁਰਦੁਆਰਾ ਅੰਗੀਠਾ ਸਾਹਿਬ, ਜੀਆਂਣ
ਗੁਰਦੁਆਰਾ ਹਰੀਆਂ ਵੇਲਾਂ, ਬਜਰੌਰ
ਆਦਿ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਪ੍ਰੋਗਰਾਮ ਬਣ ਰਿਹਾ। ਪ੍ਰਤੀ ਸਵਾਰੀ ਕਿਰਾਇਆ 250 ਰੁਪਏ ਹੋਵੇਗਾ। ਚਾਹਵਾਨ ਸੰਗਤਾਂ ਸੀਟਾਂ ਬੁੱਕ ਕਰਾਉਣ ਲਈ ਸੰਪਰਕ ਕਰੋ।
9814282412

04/09/2021

ਦਿਨ ਐਤਵਾਰ ਮਿਤੀ 05 ਸਤੰਬਰ ਨੂੰ
ਦਰਬਾਰ ਸਾਹਿਬ, ਅੰਮ੍ਰਿਤਸਰ,
ਤਰਨ ਤਾਰਨ ਸਾਹਿਬ,
ਖੱਡੂਰ ਸਾਹਿਬ,
ਗੋਇੰਦਵਾਲ ਸਾਹਿਬ,
ਸੰਤਸਰ ਸਾਹਿਬ ਰਮੀਦੀ ਅਤੇ
ਗੰਗਸਰ ਸਾਹਿਬ, ਕਰਤਾਪੁਰ
ਆਦਿ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਬੱਸ ਤੜਕੇ 5 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ ਨੂੰ ਪਿੰਡ ਵਾਪਿਸ ਪਰਤੇਗੀ। ਚਾਹਵਾਨ ਸੰਗਤਾਂ ਸੰਪਰਕ ਕਰਕੇ ਪਹਿਲਾਂ ਹੀ ਸੀਟਾਂ ਬੁੱਕ ਕਰਵਾਉਣ ਦੀ ਕਿਰਪਾਲਤਾ ਕਰੋ ਜੀ। ਕਿਰਾਇਆ ਪ੍ਰਤੀ ਸਵਾਰੀ 300 ਰੁਪਏ ਹੋਵੇਗਾ ਜੀ।
ਸੰਪਰਕ 9814282412
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

08/08/2021
ਧਾਲੀਵਾਲ ਟਰਾਂਸਪੋਰਟ ਕੰਪਨੀ ਅਤੇ ਪੂਰੇ ਪਰਿਵਾਰ ਵਲੋਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
26/10/2019

ਧਾਲੀਵਾਲ ਟਰਾਂਸਪੋਰਟ ਕੰਪਨੀ ਅਤੇ ਪੂਰੇ ਪਰਿਵਾਰ ਵਲੋਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

22/05/2019

☬ੴ ਯਾਤਰਾ ਸ਼੍ਰੀ ਮਨੀਕਰਨ ਸਾਹਿਬ ੴ☬

ਮਨੀਕਰਨ ਸਾਹਿਬ, ਰਵਾਲਸਰ ਅਤੇ ਮੰਡੀ ਸਮੇਤ ਹਿਮਾਚਲ ਦੇ ਹੋਰ ਗੁਰਦੂਅਾਰਾ ਸਾਹਿਬਾਂ ਦੇ ਦਰਸ਼ਨ-ਦੀਦਾਰਿਅਾਂ ਲੲੀ ਸਪੈਸ਼ਲ ਬੱਸ 4 ਦਿਨਾਂ ਦੀ ਯਾਤਰਾ (08,09,10,11) ਲੲੀ ਮਿਤੀ 08-06-19 ਦਿਨ ਸ਼ਨੀਵਾਰ ਨੂੰ ਤੜਕਸਾਰ ਰਵਾਨਾ ਹੋਵੇਗੀ। ੲਿਸ ਧਾਰਮਿਕ ਯਾਤਰਾ ਤੇ ਜਾਣ ਦੇ ਚਾਹਵਾਨ ਸਰਾਂ, ਬੁਲ੍ਹੋਵਾਲ, ਦੁਸੜਕਾ, ਸ਼ਾਮਚੁਰਾਸੀ ਅਤੇ ਹਰਿਅਾਣਾ ਦੇ ਨਜਦੀਕੀ ਪਿੰਡਾਂ ਦੀ ਸੰਗਤ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਸੀਟਾਂ ਬੁੱਕ ਕਰਵਾ ਸਕਦੀ ਹੈ..

ਸਹੂਲਤ:ਚਾਹ, ਲੰਗਰ ਅਤੇ ਰਿਹਾਇਸ਼ ਦਾ ਉਚੇਚਾ ਪ੍ਰਬੰਧ ਹੋਵੇਗਾ

9814282412
8872833282
ਸੁਖਮਨ ਸਿੰਘ ਧਾਲੀਵਾਲ

☬(ਨੋਟ: ਕਿਸੇ ਵੀ ਯਾਤਰਾ ਤੇ ਜਾਣ ਲੲੀ ਬੱਸਾਂ ਬੁੱਕ ਕਰਵਾਓ)☬

☬ੴ ਯਾਤਰਾ ਸ਼੍ਰੀ ਮਨੀਕਰਨ ਸਾਹਿਬ ੴ☬ਮਨੀਕਰਨ ਸਾਹਿਬ, ਰਵਾਲਸਰ ਅਤੇ ਮੰਡੀ ਸਮੇਤ ਹਿਮਾਚਲ ਦੇ ਹੋਰ ਗੁਰਦੂਅਾਰਾ ਸਾਹਿਬਾਂ ਦੇ ਦਰਸ਼ਨ-ਦੀਦਾਰਿਅਾਂ ਲੲੀ ...
27/05/2018

☬ੴ ਯਾਤਰਾ ਸ਼੍ਰੀ ਮਨੀਕਰਨ ਸਾਹਿਬ ੴ☬

ਮਨੀਕਰਨ ਸਾਹਿਬ, ਰਵਾਲਸਰ ਅਤੇ ਮੰਡੀ ਸਮੇਤ ਹਿਮਾਚਲ ਦੇ ਹੋਰ ਗੁਰਦੂਅਾਰਾ ਸਾਹਿਬਾਂ ਦੇ ਦਰਸ਼ਨ-ਦੀਦਾਰਿਅਾਂ ਲੲੀ ਸਪੈਸ਼ਲ ਬੱਸ 3 ਦਿਨਾਂ ਦੀ ਯਾਤਰਾ (07,08,09) ਲੲੀ ਮਿਤੀ 07-06-18 ਦਿਨ ਵੀਰਵਾਰ ਨੂੰ ਤੜਕਸਾਰ ਰਵਾਨਾ ਹੋਵੇਗੀ। ੲਿਸ ਧਾਰਮਿਕ ਯਾਤਰਾ ਤੇ ਜਾਣ ਦੇ ਚਾਹਵਾਨ ਸਰਾਂ, ਬੁਲ੍ਹੋਵਾਲ, ਦੁਸੜਕਾ, ਸ਼ਾਮਚੁਰਾਸੀ ਅਤੇ ਹਰਿਅਾਣਾ ਦੇ ਨਜਦੀਕੀ ਪਿੰਡਾਂ ਦੀ ਸੰਗਤ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਸੀਟਾਂ ਬੁੱਕ ਕਰਵਾ ਸਕਦੀ ਹੈ...
9814282412
8872833282 ਸੁਖਮਨ ਸਿੰਘ ਧਾਲੀਵਾਲ
☬(ਨੋਟ: ਕਿਸੇ ਵੀ ਯਾਤਰਾ ਤੇ ਜਾਣ ਲੲੀ ਬੱਸਾਂ ਬੁੱਕ ਕਰਵਾਓ)☬

☬ ਯਾਤਰਾ ਤਖਤ ਸ਼੍ਰੀ ਦਮਦਮਾ ਸਾਹਿਬ, ਮੁਕਤਸਰ ਸਾਹਿਬ ☬ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਮੁਕਤਸਰ ਸਾਹਿਬ ਸਮੇਤ ਮਾਲਵੇ ਦੇ ਹੋਰ ਗੁਰਦੂਅਾਰਾ ਸਾਹਿਬਾਂ (ਨ...
25/04/2018

☬ ਯਾਤਰਾ ਤਖਤ ਸ਼੍ਰੀ ਦਮਦਮਾ ਸਾਹਿਬ, ਮੁਕਤਸਰ ਸਾਹਿਬ ☬

ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਮੁਕਤਸਰ ਸਾਹਿਬ ਸਮੇਤ ਮਾਲਵੇ ਦੇ ਹੋਰ ਗੁਰਦੂਅਾਰਾ ਸਾਹਿਬਾਂ (ਨਾਨਕਸਰ, ਮੇਹਤਿਅਾਣਾ, ਰਾੲੇਕੋਟ ਤੇ ਹੋਰ) ਦੇ ਦਰਸ਼ਨ-ਦੀਦਾਰਿਅਾਂ ਲੲੀ ਸਪੈਸ਼ਲ ਬੱਸ 2 ਦਿਨਾਂ ਦੀ ਯਾਤਰਾ (28,29) ਲੲੀ ਮਿਤੀ 28-04-18 ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ ਰਵਾਨਾ ਹੋਵੇਗੀ। ੲਿਸ ਧਾਰਮਿਕ ਯਾਤਰਾ ਤੇ ਜਾਣ ਲੲੀ ਚਾਹਵਾਨ ਸਰਾਂ, ਬੁਲ੍ਹੋਵਾਲ, ਦੁਸੜਕਾ, ਸ਼ਾਮਚੁਰਾਸੀ ਅਤੇ ਹਰਿਅਾਣਾ ਦੇ ਨਜਦੀਕੀ ਪਿੰਡਾਂ ਦੀ ਸੰਗਤ ਹੇਠ ਲਿਖੇ ਨੰਬਰ ਤੇ ਸੰਪਰਕ ਕਰਕੇ ਸੀਟਾਂ ਬੁੱਕ ਕਰਵਾ ਸਕਦੀ ਹੈ...
9814282412
8872833282
☬(ਨੋਟ: ਕਿਸੇ ਵੀ ਯਾਤਰਾ ਤੇ ਜਾਣ ਲੲੀ ਬੱਸਾਂ ਬੁੱਕ ਕਰਵਾਓ)☬

22/06/2017

ੴ ☬ ਯਾਤਰਾ ਸ਼੍ਰੀ ਮਨੀਕਰਨ ਸਾਹਿਬ ☬ ੴ

ਮਨੀਕਰਨ ਸਾਹਿਬ, ਰਿਵਾਲਸਰ ਅਤੇ ਮੰਡੀ ਸਮੇਤ ਹਿਮਾਚਲ ਦੇ ਹੋਰ ਗੁਰਦੂਅਾਰਾ ਸਾਹਿਬਾਂ ਦੇ ਦਰਸ਼ਨ-ਦੀਦਾਰਿਅਾਂ ਦੀ 14,15,16 ਮੲੀ ਦੀ ਸਫਲਤਾ ਪੂਰਵਕ ਯਾਤਰਾ ਤੋਂ ਬਾਅਦ ੲਿੱਕ ਵਾਰ ਫਿਰ ੲਿਹਨਾਂ ਹੀ ਧਾਰਮਿਕ ਸਥਾਨਾਂ ਦੀ 3 ਦਿਨਾਂ ਯਾਤਰਾ ਲੲੀ ਬੱਸ ਮਿਤੀ 27-06-17 ਦਿਨ ਸ਼ਨੀਵਾਰ ਨੂੰ ਤੜਕਸਾਰ ਰਵਾਨਾ ਹੋਵੇਗੀ। ੲਿਸ ਧਾਰਮਿਕ ਯਾਤਰਾ ਤੇ ਜਾਣ ਦੇ ਚਾਹਵਾਨ ਸਰਾਂ, ਬੁਲ੍ਹੋਵਾਲ, ਦੁਸੜਕਾ, ਸ਼ਾਮਚੁਰਾਸੀ ਅਤੇ ਹਰਿਅਾਣਾ ਦੇ ਨਜਦੀਕੀ ਪਿੰਡਾਂ ਦੀ ਸੰਗਤ ਹੇਠ ਲਿਖੇ ਨੰਬਰ ਤੇ ਸੰਪਰਕ ਕਰਕੇ ਸੀਟਾਂ ਬੁੱਕ ਕਰਵਾ ਸਕਦੀ ਹੈ...
9814282412 ਸੁਖਮਨ ਸਿੰਘ ਧਾਲੀਵਾਲ
☬ (ਨੋਟ: ਕਿਸੇ ਵੀ ਯਾਤਰਾ ਤੇ ਜਾਣ ਲੲੀ ਬੱਸਾਂ ਬੁੱਕ ਕਰਵਾਓ) ☬

Address

Bulhowal

Telephone

9814282412

Website

Alerts

Be the first to know and let us send you an email when Travel with Imaan posts news and promotions. Your email address will not be used for any other purpose, and you can unsubscribe at any time.

  • Want your business to be the top-listed Transport Service?

Share